ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਭਾਰਤੀ ਮੂਲ ਦੇ ਪੁਲਿਸੀਏ ਨੂੰ ਐਮਬੀਈ ਅਵਾਰਡ
ਲੰਦਨ(ਭਾਸ਼ਾ), ਸ਼ਨਿਵਾਰ, 10 ਮਈ 2008   ( 14:04 IST )
ਗੋਵਾ ਮੂਲ ਦੇ ਇੱਕ ਮੁੱਖ ਪੁਲਿਸ ਮਹਾਂਨਿਰੀਖਕ ਨੂੰ ਮਹਾਂਰਾਣੀ ਐਲਿਜਾਬੇਥ ਨੇ ਉਹਨਾਂ ਦੀ ਲੰਮੇਂ ਸਮੇਂ ਦੀ ਅਤੇ ਵਸ਼ਿਸ਼ਟ ਸੇਵਾ ਲਈ ਮੈਂਬਰ ਆਫ ਦਾ ਆਰਡਰ ਆਫ ਦ ਬ੍ਰਿਟਿਸ਼ ਅੰਪਾਇਰ(ਐਮਬੀਈ) ਨਾਲ ਸਨਮਾਣਤ ਕੀਤਾ ਗਿਆ.

50 ਸਾਲਾ ਰੈਂਡੀ ਓਟਰ ਦਾ ਜਨਮ ਗੋਵਾ ਵਿਚ ਹੋਇਆ ਸੀ ਅਤੇ ਉਹ 1969 ਵਿਚ ਬ੍ਰਿਟੇਨ ਆ ਗਏ ਸਨ.

ਨਵੰਬਰ 1976 ਵਿਚ ਉਹਨਾਂ ਨੇ ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਵਿਚ ਇੱਕ ਸਿਪਾਹੀ ਵਜੋਂ ਸਾਉਥੰਪਟਨ ਗੋਦੀ ਵਿਚ ਨੌਕਰੀ ਸ਼ੁਰੂ ਕੀਤੀ.ਉਹਨਾਂ ਦੇ ਦੋਸਤ ਅਤੇ ਸਹਿਯੋਗੀ ਉਹਨਾਂ ਨੂੰ ਸ਼ਾਂਤ ਵਿਅਕਤੀ ਕਹਿੰਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੁਸ਼ ਦੇ ਜੀਵਨ 'ਤੇ ਬਣੇਗੀ ਫਿਲਮ
ਮੁਖਰਜੀ ਰਾਇਸ ਨੇ ਕੀਤੀ ਕਰਾਰ 'ਤੇ ਚਰਚਾ
ਸਰਬਜੀਤ ਨੂੰ ਮੁਆਫੀ ਦਿੱਤੇ ਜਾਣ ਦੇ ਸੰਕੇਤ
ਜਿਓ ਟੈਲੀਵਿਜਨ ਨੂੰ ਨੋਟਿਸ
11 ਭਾਰਤੀ ਕਾਮੇ ਗ੍ਰਿਫਤਾਰ
ਜੱਜਾਂ ਦੀ ਬਹਾਲੀ ਮੁੱਦੇ 'ਤੇ ਬੈਠਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace