|
| ਬੁਸ਼ ਦੇ ਜੀਵਨ 'ਤੇ ਬਣੇਗੀ ਫਿਲਮ |
| ਲਾਸ ਐਂਜੇਲਿਸ (ਭਾਸ਼ਾ), 10 ਮਈ 2008 ( 12:39 IST ) | |
ਅਮਰੀਕਾ ਵਿਖੇ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੌਣਾਂ ਤੋਂ ਪਹਿਲਾਂ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਉੱਤੇ ਆਧਾਰਿਤ ਫਿਲਮ ਸਿਨੇਮਾ ਹਾਲਾਂ ਵਿੱਚ ਵਿਖਾਈ ਦੇਵੇਗੀ.
ਆਸਕਰ ਪੁਰਸਕਾਰ ਵਿਜੇਤਾ ਫਿਲਮ ਨਿਰਦੇਸ਼ਕ ਓਲੀਵਰ ਸਟੋਨ ਦੀ ਇਹ ਫਿਲਮ ਅਮਰੀਕਾ ਵਿੱਚ ਰਾਸ਼ਟਰਪਤੀ ਚੌਣਾਂ ਤੋਂ ਤਿੰਨ ਹਫ਼ਤੇ ਪਹਿਲਾਂ ਪ੍ਰਦਰਸ਼ਿਤ ਕੀਤੀ ਜਾਵੇਗੀ.
ਮਨੋਰੰਜਨ ਜਗਤ ਦੀ ਰੋਜ਼ਾਨਾ ਪੱਤ੍ਰਿਕਾ ਵੈਰਾਅਟੀ ਦੀ ਖ਼ਬਰ ਦੇ ਅਨੁਸਾਰ ਡਬਲਿਊ ਨਾਮ ਦੀ ਇਹ ਫਿਲਮ 17 ਅਕਤੂਬਰ ਨੂੰ ਰਿਲੀਜ ਹੋਵੇਗੀ, ਜਿਸਦੇ ਸਿਨੇਮਾਘਰਾਂ ਵਿੱਚ ਧੂਮ ਮਚਾਉਣ ਦੀ ਸੰਭਾਵਨਾ ਹੈ.
ਅਮਰੀਕਾ ਵਿੱਚ ਚਾਰ ਨਵੰਬਰ ਨੂੰ ਰਾਸ਼ਟਰਪਤੀ ਆਹੁਦੇ ਦੇ ਲਈ ਚੌਣ ਹੋਵੇਗੀ. ਇਸ ਫਿਲਮ ਵਿੱਚ ਨੋ ਕੰਟਰੀ ਫਾਰ ਓਲਡਮੈਨ ਦੇ ਅਭਿਨੇਤਾ ਜੋਸ਼ ਬਰੋਲੀਨ ਬੁਸ਼ ਦੀ ਭੂਮਿਕਾ ਨਿਭਾਉਣਗੇ ਜਦੋਂਕਿ ਅਭਿਨੇਤਰੀ ਐਲੀਜਾਬੇਥ ਬੈਂਕਸ ਬੁਸ਼ ਦੀ ਪਤਨੀ ਲਾਰਾ ਬੁਸ਼ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|