|
| ਮੁਖਰਜੀ ਰਾਇਸ ਨੇ ਕੀਤੀ ਕਰਾਰ 'ਤੇ ਚਰਚਾ |
| ਵਾਸ਼ਿੰਗਟਨ(ਭਾਸ਼ਾ), ਸ਼ਨਿਵਾਰ, 10 ਮਈ 2008 ( 12:21 IST ) | |
ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਅਤੇ ਉਹਨਾਂ ਦੀ ਅਮਰੀਕੀ ਹਮ ਰੁੱਤਬਾ ਕੋਂਡੋਲੀਜ਼ਾ ਰਾਇਸ ਨੇ ਮਯਾਂਮਾਰ ਦੀ ਵਰਤਮਾਨ ਸਥਿੱਤੀ ਅਤੇ ਭਾਰਤ ਅਮਰੀਕਾ ਸਿਵਲ ਪਰਮਾਣੂ ਕਰਾਰ ਉੱਪਰ ਚਰਚਾ ਕੀਤੀ.
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਸੀਨ ਮੈਕਾਰਮੈਕ ਨੇ ਕਿਹਾ ਕਿ ਮਯਾਂਮਾਰ ਮੁੱਦੇ ਨੂੰ ਲੈ ਕੇ ਰਾਇਸ ਨੇ ਕੱਲ੍ਹ ਚੀਨੀ ਵਿਦੇਸ਼ ਮੰਤਰੀ ਯਾਂਗ ਅਤੇ ਭਾਰਤੀ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨਾਲ ਗੱਲਬਾਤ ਕੀਤੀ.
ਇਸ ਦੌਰਾਨ ਭਾਰਤ ਅਮਰੀਕਾ ਸਿਵਲ ਪਰਮਾਣੂ ਕਰਾਰ ਉੱਪਰ ਵੀ ਚਰਚਾ ਹੋਈ.ਬੁਲਾਰੇ ਨੇ ਹਾਲਾਂਕਿ ਸਿਵਲ ਪਰਮਾਣੂ ਕਰਾਰ ਨੂੰ ਲੈ ਕੇ ਹੋਈ ਗੱਲਬਾਤ ਦਾ ਵੇਰਵਾ ਨਹੀਂ ਦਿੱਤਾ.
ਮੈਕਾਰਮੈਕ ਵੱਲੋਂ ਰਾਇਸ ਅਤੇ ਮੁਖਰਜੀ ਗੱਲਬਾਤ ਦਾ ਵੇਰਵਾ ਦੇਣ ਤੋਂ ਇਨਕਾਰ ਕਰਨ ਨੂੰ ਇੱਥੇ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਬੁਸ਼ ਪ੍ਰਸ਼ਾਸਨ ਇਸ ਦਾ ਵੇਰਵਾ ਇਸ ਲਈ ਨਹੀਂ ਜਨਤਕ ਕਰਨਾ ਚਾਹੁੰਦਾ ਕਿਉਂ ਜੋ ਉਸ ਨੂੰ ਇਸ ਮਾਮਲੇ ਦੇ ਹੋਰ ਜਿਆਦਾ ਜਟਿਲ ਹੋਣ ਦੀ ਆਸ਼ੰਕਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|