ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
11 ਭਾਰਤੀ ਕਾਮੇ ਗ੍ਰਿਫਤਾਰ
ਮੇਲਬਰਨ (ਭਾਸ਼ਾ), ਸ਼ਨਿਵਾਰ, 10 ਮਈ 2008   ( 09:55 IST )
ਆਸਟ੍ਰੇਲੀਆਈ ਅਧਿਕਾਰੀਆਂ ਦੁਆਰਾ ਨਿਊ ਸਾਊਥ ਵੈਲਸ ਰਿਵੈਰਿਨਾ ਵਿੱਚ ਬੰਦੀ ਬਣਾਏ ਗਏ 11 ਨਾਜਾਇਜ ਭਾਰਤੀ ਕਾਮਿਆਂ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ.

ਅਪ੍ਰਵਾਸ ਅਤੇ ਨਾਗਰਿਕਤਾ ਮੰਤਰੀ ਕ੍ਰਿਸ ਇਵਾਂਸ ਨੇ ਕਿਹਾ ਨਿਊ ਸਾਊਥ ਵੈਲਸ ਰਿਵੈਰਿਨਾ ਵਿੱਚ ਅਪ੍ਰਵਾਸੀ ਮਾਮਲਿਆਂ ਦੇ ਅਧਿਕਾਰੀਆਂ ਨੇ ਦੋ ਰਾਤ ਤੱਕ ਚਲਾਏ ਗਏ ਅਭਿਆਨ ਤੇ ਤਹਿਤ 12 ਨਾਜਾਇਜ ਕਾਮਿਆਂ ਦਾ ਪਤਾ ਲਗਾਇਆ.

ਇਹਨਾਂ ਦੇ ਸੰਭਾਵਿਤ ਸ਼ੋਸ਼ਣ ਅਤੇ ਫਰਜੀ ਤਰੀਕੇ ਨਾਲ ਅਪ੍ਰਵਾਸ ਕਰਨ ਦਾ ਪਤਾ ਲਗਾਇਆ ਗਿਆ. ਇਹਨਾਂ ਵਿੱਚ ਚਾਰ ਔਰਤਾਂ ਹਨ ਜਦੋਂਕਿ ਇੱਕ ਹੋਰ ਵਿਅਕਤੀ ਪਾਕਿਸਤਾਨੀ ਹੈ.

ਮੰਤਰੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ 11 ਨਾਜਾਇਜ ਭਾਰਤੀਆਂ ਸਮੇਤ ਸਾਰੇ 12 ਕਾਮਿਆਂ ਨੂੰ ਸਿਡਨੀ ਦੇ ਵਿਲਾਵੁਡ ਪ੍ਰੱਤਿਆਰਪਣ ਕੇਂਦਰ ਭੇਜ ਦਿੱਤਾ ਗਿਆ ਹੈ.

ਉੱਥੋਂ ਉਹਨਾਂ ਨੂੰ ਆਸਟ੍ਰੇਲੀਆ ਤੋਂ ਬਾਹਰ ਭੇਜਣ ਦੀ ਤਿਆਰੀ ਕੀਤੀ ਜਾਵੇਗੀ. ਇਵਾਂਸ ਨੇ ਦੱਸਿਆ ਕਿ ਬੰਦੀ ਬਣਾਏ ਗਏ ਲੋਕਾਂ ਦੇ ਬਾਰੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਸ ਖੇਤਰ ਦੇ ਬਾਗਬਾਨੀ ਉਦਯੋਗ ਦੇ ਕਈ ਫਾਰਮਾਂ ਵਿੱਚ ਕੰਮ ਕਰ ਰਹੇ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੱਜਾਂ ਦੀ ਬਹਾਲੀ ਮੁੱਦੇ 'ਤੇ ਬੈਠਕ
ਬੀਬੀਸੀ ਦਫ਼ਤਰ 'ਤੇ ਸੁੱਟਿਆ ਬੰਬ
ਪਾਕਿ 'ਚ ਨਹੀਂ ਲਾਦੇਨ : ਰੱਖਿਆ ਮੰਤਰੀ
ਕਰਾਰ ਲਈ ਸਿਆਸੀ ਸਹਿਮਤੀ ਲੋੜੀਂਦੀ:ਕਮਲਨਾਥ
ਮੁਸ਼ੱਰਫ ਮੇਰੇ ਪੁਰਾਣੇ ਮਿੱਤਰ : ਮਰੀਨ
ਪਾਕਿ ਰੇਂਜਰਾਂ ਵੱਲੋਂ ਦੋ ਭਾਰਤੀ ਤਸਕਰ ਢੇਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace