|
| ਕਰਾਰ ਲਈ ਸਿਆਸੀ ਸਹਿਮਤੀ ਲੋੜੀਂਦੀ:ਕਮਲਨਾਥ |
| ਨਿਊਯਾਰਕ(ਭਾਸ਼ਾ), ਸ਼ੁਕਰਵਾਰ, 9 ਮਈ 2008 ( 15:24 IST ) | |
ਅਮਰੀਕਾ ਨਾਲ ਸਿਵਲ ਪਰਮਾਣੂ ਪਹਿਲ ਬਾਰੇ ਭਾਰਤ ਵਿਚ ਅਨਿਸ਼ਚਤਤਾ ਬਰਕਰਾਰ ਰਹਿਣ ਦੇ ਨਾਲ ਵਣਜ ਅਤੇ ਉਦਯੋਗ ਮੰਤਰੀ ਕਮਲਨਾਥ ਨੇ ਕਿਹਾ ਕਿ ਇਸ ਸੌਦੇ ਨੂੰ ਆਖਰੀ ਰੂਪ ਦੇਣ ਲਈ ਵਿਆਪਕ ਰਾਜਨੀਤਕ ਸਹਿਮਤੀ ਲੋੜ੍ਹੀਂਦੀ ਹੈ.
ਕੱਲ੍ਹ ਇੱਥੇ ਸਨਮਾਣਤ ਏਸ਼ੀਆਈ ਸੁਸਾਇਟੀ ਨੂੰ ਸੰਬੋਧਿਤ ਕਰਦੇ ਹੋਏ ਕਮਲਨਾਥ ਨੇ ਕਿਹਾ ਕਿ ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਨੂੰ ਪਰਮਾਣੂ ਕਰਾਰ ਦੀ ਬਜਾਏ ਊਰਜਾ ਕਰਾਰ ਦੇ ਰੂਪ ਵਿਚ ਵੇਖਿਆ ਗਿਆ ਜਾਵੇ.
ਉਹਨਾਂ ਕਿਹਾ ਕਿ ਊਰਜਾ ਦੀ ਜਟਿਲ ਸਥਿੱਤੀ ਨੂੰ ਸੁਖਾਵੀਂ ਬਨਾਉਣ ਲਈ ਭਾਰਤ ਸਾਫ ਕੋਇਲਾ ਤਕਨੀਕ ਨਾਲ ਵਿਕਲਪਕ ਊਰਜਾ ਸਰੋਤ ਵੱਲ ਵੇਖ ਰਿਹਾ ਹੈ.
ਇਸ ਬਾਰੇ ਕਮਲਨਾਥ ਨੇ ਕਿਹਾ ਕਿ ਪਵਨ ਊਰਜਾ ਰਾਹੀਂ ਭਾਰਤ ਪਹਿਲਾਂ ਹੀ 5 ਹਜ਼ਾਰ ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਿਹਾ ਹੈ ਅਤੇ ਵਿਕਲਪਕ ਸਰੋਤ ਤੋਂ ਉਤਪਾਦਨ ਵਿਸਥਾਰ ਕਰਨ ਦੀ ਲੋੜ ਹੈ ਜੋ ਵਾਤਾਵਰਨ ਨੂੰ ਨੁਕਸਾਨ ਪੁਜਾਏ ਬਗੈਰ ਸਾਫ ਊਰਜਾ ਪ੍ਰਦਾਨ ਕਰਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|