|
| ਪਾਕਿ ਰੇਂਜਰਾਂ ਵੱਲੋਂ ਦੋ ਭਾਰਤੀ ਤਸਕਰ ਢੇਰ |
| ਇਸਲਾਮਾਬਾਦ(ਭਾਸ਼ਾ), ਸ਼ੁਕਰਵਾਰ, 9 ਮਈ 2008 ( 14:25 IST ) | |
ਪਾਕਿਸਤਾਨੀ ਸਰਹੱਦ ਨਿਰੀਖਕਾਂ ਨੇ ਵਾਹਘਾ ਸੈਕਟਰ ਵਿਚ ਸਰਹੱਦ ਲਾਗਿਉਂ ਦੋ ਕਥਿੱਤ ਭਾਰਤੀ ਤਸਕਰਾਂ ਨੂੰ ਮੁਕਾਬਲੇ ਵਿਚ ਢੇਰ ਕਰ ਦਿੱਤਾ ਅਤੇ ਉਹਨਾਂ ਪਾਸੋਂ 50 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ.
ਪਾਕਿਸਤਾਨ ਰੇਂਜ਼ਰਸ ਦੇ ਬੁਲਾਰੇ ਨੇ ਦੱਸਿਆ ਕਿ 3 ਭਾਰਤੀ ਤਸਕਰ ਕੱਲ੍ਹ ਸਵੇਰੇ ਕਰੀਬ 3.30 ਵਜੇ ਕਾਸਿਮ ਚੌਕੀ ਨੇੜ੍ਹਿਉਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ.
ਸਰਹੱਦ ਨਿਰੀਖਕਾਂ ਵੱਲੋਂ ਉਹਨਾਂ ਨੂੰ ਆਤਮ ਸਮਰਪਣ ਲਈ ਕਹੇ ਜਾਣ ਮਗਰੋਂ ਸ਼ੁਰੂ ਹੋਈ ਗੋਲੀਬਾਰੀ ਵਿਚ ਦੋ ਤਸਕਰ ਹਲਾਕ ਹੋ ਗਈ ਜਦੋਂ ਕਿ ਤੀਜਾ ਭੱਜ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|