ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਜਿਆ ਵਿਰੁੱਧ ਆਰੋਪ ਪੱਤਰ ਨੂੰ ਮੰਜ਼ੂਰੀ
ਢਾਕਾ (ਭਾਸ਼ਾ), ਸ਼ੁਕਰਵਾਰ, 9 ਮਈ 2008   ( 14:08 IST )
ਬੰਗਲਾਦੇਸ਼ ਦੇ ਭ੍ਰਿਸ਼ਟਾਚਾਰ ਵਿਰੋਧੀ ਆਯੋਗ ਨੇ ਸਾਬਕਾ ਪ੍ਰਧਾਨਮੰਤਰੀ ਬੇਗਮ ਖਾਲਿਦਾ ਜਿਆ, ਉਹਨਾਂ ਦੇ ਛੋਟੇ ਪੁੱਤਰ ਅਤੇ ਅੱਠ ਕੈਬੀਨੇਟ ਸਹਿਯੋਗੀਆਂ ਦੇ ਵਿਰੁੱਧ ਆਰੋਪ ਪੱਤਰ ਨੂੰ ਮੰਜ਼ੂਰੀ ਦੇ ਦਿੱਤੀ ਹੈ. ਭ੍ਰਿਸ਼ਟਾਚਾਰ ਸੰਬੰਧੀ ਮਾਮਲੇ ਵਿੱਚ ਹੁਣ ਇਹਨਾਂ ਸਾਰਿਆਂ ਦੇ ਵਿਰੁੱਧ ਦੇਸ਼ ਵਿੱਚ ਲਾਗੂ ਕੜ੍ਹੇ ਆਪਾਤ ਨਿਯਮਾਂ ਦੇ ਤਹਿਤ ਮੁਕੱਦਮੇ ਦੀ ਸੁਣਵਾਈ ਹੋਵੇਗੀ.

ਆਯੋਗ ਦੇ ਬੁਲਾਰੇ ਕਰਨਲ ਹਨੀਫ ਇਕਬਾਲ ਨੇ ਕੱਲ੍ਹ ਦੇਰ ਰਾਤ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਅਯੋਗ ਕੰਪਨੀ ਨੂੰ ਕੰਟੇਨਰ ਸੰਬੰਧੀ ਠੇਕੇ ਦੇਣ ਦੇ ਮਾਮਲੇ ਵਿੱਚ ਕੁੱਲ 24 ਲੋਕਾਂ ਦੇ ਵਿਰੁੱਧ ਆਰੋਪ ਪੱਤਰ ਨੂੰ ਆਯੋਗ ਨੇ ਮੰਜ਼ੂਰੀ ਦੇ ਦਿੱਤੀ ਹੈ.

ਇਕਬਾਲ ਨੇ ਦੱਸਿਆ ਕਿ ਆਰੋਪ ਪੱਤਰ ਦੇ ਅਨੁਸਾਰ ਗਲੋਬਲ ਐਗਰੋ ਟਰੈਡ ਕੰਪਨੀ ਨੇ ਕਥਿਤ ਤੌਰ 'ਤੇ ਢਾਕਾ ਦੇ ਆਈਲੈਂਡ ਕੰਟੇਨਰ ਡੀਪੂ ਵਿੱਚ ਕੰਟੇਨਰਾਂ ਦੀ ਦੇਖਰੇਖ ਦੇ ਲਈ ਰਿਸ਼ਵਤ ਦਿੱਤੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ 8.75 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲੱਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੰਡੇਲਾ ਦੀ ਪਾਰਟੀ ਹਟੇਗੀ ਅੱਤਵਾਦੀ ਸੂਚੀ 'ਤੋਂ
ਅਗਨੀ ਦੀ ਸਮਰੱਥਾ 5 ਹਜ਼ਾਰ:ਰੂਸੀ ਜਰਨੈਲ
ਬੁਸ਼ ਦੀ ਧੀ ਦੇ ਵਿਆਹ 'ਚ ਮੀਡੀਆ 'ਤੇ ਪਾਬੰਦੀ
ਸੋਮਾਲਿਆ 'ਚ ਹਿੰਸਾ,35 ਹਲਾਕ
ਇਰਾਕ 'ਚ 25 ਲੋਕ ਹਲਾਕ
ਬਰਲੂਸਕੋਨੀ ਬਣੇ ਇਟਲੀ ਦੇ ਪੀਐਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace