ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅਗਨੀ ਦੀ ਸਮਰੱਥਾ 5 ਹਜ਼ਾਰ:ਰੂਸੀ ਜਰਨੈਲ
ਮਾਸਕੋ(ਭਾਸ਼ਾ), ਸ਼ੁਕਰਵਾਰ, 9 ਮਈ 2008   ( 09:57 IST )
ਰੂਸ ਦੇ ਇੱਕ ਸੀਨੀਅਰ ਸੈਨਾ ਜਰਨੈਲ ਨੇ ਕਿਹਾ ਹੈ ਕਿ 3 ਹਜ਼ਾਰ ਕਿਲੋਮੀਟਰ ਦੀ ਮਾਰਕ ਸਮਰੱਥਾ ਵਾਲੀ ਭਾਰਤ ਦੀ ਅਗਨੀ ਤਿੰਨ ਬੈਲਿਸਟਿਕ ਮਿਸਾਇਲ 5 ਹਜ਼ਾਰ ਕਿਲੋਮੀਟਰ ਤੱਕ ਦੇ ਟੀਚੇ ਨੂੰ ਨਸ਼ਟ ਕਰ ਸਕਦੀ ਹੈ.

ਅਧਿਕਾਰੀ ਨੇ ਇਹ ਵੀ ਕਿਹਾ ਕਿ ਅਗਨੀ ਤਿੰਨ ਰੂਸ ਦੀ ਐਸਐਸ-20 ਪਰਮਾਣੂ ਮਿਸਾਇਲ ਵਾਂਗ ਹੈ.ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਦੂਜੀ ਵਾਰ ਕੀਤੇ ਗਏ ਜਮੀਨ ਤੋਂ ਜਮੀਨ ਉੱਪਰ ਮਾਰ ਕਰਨ ਵਾਲੇ ਪਰਮਾਣੂ ਹਥਿਆਰ ਲੈ ਕੇ ਜਾਣ ਯੋਗ ਅਗਨੀ-3 ਦੇ ਸਫਲ ਪਰੀਖਣ ਮਗਰੋਂ ਰੂਸੀ ਜਰਨੈਲ ਦਾ ਇਹ ਬਿਆਨ ਆਇਆ ਹੈ.

ਮੇਜਰ ਜਨਰਲ ਯੇਵੇਗੇਨੀ ਗੋਰੋਦੁਨੋਵ ਦੇ ਹਵਾਲੇ ਤੋਂ ਇਤਰ ਤਾਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਰੱਖਿਆ ਅਧਿਕਾਰੀਆਂ ਵੱਲੋਂ ਮੁਹੱਈਆ ਕਰਾਏ ਗਈ ਸੂਚਨਾ ਦੇ ਅਧਾਰ ਉੱਪਰ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਅਗਨੀ-3 ਪੰਜ ਹਜ਼ਾਰ ਕਿਲੋਮੀਟਰ ਤੱਕ ਦੇ ਟੀਚੇ ਨੂੰ ਭੇਦ ਸਕਦਾ ਹੈ.

ਰਿਪੋਰਟ ਮੁਤਾਬਕ ਇਹ ਸੋਵੀਅਤ ਸੈਨਾ ਦੇ ਠੋਸ ਬਾਲਣ ਅਧਾਰਤ ਬੀਆਰਐਸ ਪਾਇਉਨੀਅਰ ਮਿਸਾਇਲ ਨੋਟੋ (ਕੂਟ ਨਾਂ ਐਸਐਸ-20 ਮਿਸਾਇਲ) ਵਾਂਗ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੁਸ਼ ਦੀ ਧੀ ਦੇ ਵਿਆਹ 'ਚ ਮੀਡੀਆ 'ਤੇ ਪਾਬੰਦੀ
ਸੋਮਾਲਿਆ 'ਚ ਹਿੰਸਾ,35 ਹਲਾਕ
ਇਰਾਕ 'ਚ 25 ਲੋਕ ਹਲਾਕ
ਬਰਲੂਸਕੋਨੀ ਬਣੇ ਇਟਲੀ ਦੇ ਪੀਐਮ
ਭਾਰਤੀ ਮੂਲ ਦੇ ਭਰਾ ਬਣੇ ਕਰੋੜਪਤੀ
ਹਸੀਨਾ ਖਿਲਾਫ ਮੁਕੱਦਮੇ ਦੀ ਤਿਆਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace