|
| ਬੁਸ਼ ਦੀ ਧੀ ਦੇ ਵਿਆਹ 'ਚ ਮੀਡੀਆ 'ਤੇ ਪਾਬੰਦੀ |
| ਕ੍ਰਾਉਫੋਰਡ (ਭਾਸ਼ਾ), ਸ਼ੁਕਰਵਾਰ, 9 ਮਈ 2008 ( 09:21 IST ) | |
ਜਾਰਜ ਬੁਸ਼ ਦੀ ਵੱਡੀ ਧੀ ਜੈਨਾ ਬੁਸ਼ ਦਾ ਸ਼ਨੀਵਾਰ ਨੂੰ ਹੋਣ ਵਾਲੇ ਵਿਆਹ ਸਮਾਗਮ ਵਿੱਚ ਮੀਡੀਆ ਨੂੰ ਪ੍ਰਵੇਸ਼ ਦੀ ਇਜ਼ਾਜਤ ਨਹੀਂ ਹੋਵੇਗੀ.
ਵ੍ਹਾਈਟ ਹਾਊਸ ਦੇ ਬੁਲਾਰੇ ਗਾਰਡਨ ਜਾਨਡੋਰੇ ਨੇ ਦੱਸਿਆ ਕਿ ਟੈਕਸਾਸ ਦੇ ਸੁਦੂਰ ਵਿੱਚ 1600 ਏਕੜ ਵਿੱਚ ਫੈਲੇ ਫਾਰਮ ਵਿੱਚ ਵਿਆਹ ਦੀਆਂ ਤਿਆਰੀ ਦੇ ਲਈ ਕੱਲ੍ਹ ਜਾਰਜ ਬੁਸ਼ ਰਵਾਨਾ ਹੋਏ ਸਨ.
ਮੀਡੀਆ ਦੁਆਰਾ ਕਵਰੇਜ ਦੀ ਗੱਲ ਪੁੱਛੇ ਜਾਣ 'ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਵਿਆਹ ਦੀ ਜਾਣਕਾਰੀ ਪੂਰੀ ਤਰ੍ਹਾ ਮੀਡੀਆ ਤੋਂ ਦੂਰ ਨਹੀਂ ਰੱਖੀ ਜਾਵੇਗੀ.
ਪਰੰਤੂ ਇਹ ਇੱਕ ਨਿੱਜੀ ਸਮਾਗਮ ਹੈ. ਬੁਲਾਰੇ ਨੇ ਕਿਹਾ ਕਿ ਜੈਨਾ ਅਤੇ ਹੈਨਰੀ ਦਾ ਵਿਆਹ ਉਹਨਾਂ ਦੇ ਪਰਿਵਾਰ ਅਤੇ ਮਿੱਤਰਾਂ ਦੇ ਲਈ ਇੱਕ ਨਿੱਜੀ ਸਮਾਗਮ ਹੈ. ਐਤਵਾਰ ਨੂੰ ਵਿਆਹ ਦੀ ਤਸਵੀਰਾਂ ਜਾਰੀ ਕੀਤੀਆਂ ਜਾਣਗੀਆਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|