ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸੋਮਾਲਿਆ 'ਚ ਹਿੰਸਾ,35 ਹਲਾਕ
ਮੈਗਾਦਿਸ਼ੂ(ਭਾਸ਼ਾ), 9 ਮਈ 2008   ( 08:57 IST )
ਸੋਮਾਲਿਆ ਵਿਚ ਇਥੋਪਾਈ ਫੌਜੀਆਂ ਅਤੇ ਇਸਲਾਮੀ ਬਾਗੀਆਂ ਵਿਚਕਾਰ ਵੱਖ-ਵੱਖ ਸੰਘਰਸ਼ਾਂ ਵਿਚ ਘੱਟ ਤੋਂ ਘੱਟ 35 ਲੋਕ ਹਲਾਕ ਹੋ ਗਏ.ਪ੍ਰਤੱਖ ਦਰਸ਼ੀਆਂ ਅਤੇ ਅਧਿਕਾਰੀਆਂ ਨੇ ਕਿਹਾ ਕਿ ਕਰੀਬ 23 ਲੋਕ ਕੱਲ੍ਹ ਗਰਸਾਨੀ ਪਿੰਡ ਨੇੜ੍ਹੇ ਹਲਾਕ ਹੋ ਗਏ ਜੋ ਮੈਗਾਦਿਸ਼ੂ ਤੋਂ ਕਰੀਬ 300 ਕਿਲੋਮੀਟਰ ਉੱਤਰ ਵਿਚ ਹੈ.

ਇਹ ਲੋਕ ਉਦੋਂ ਹਲਾਕ ਹੋ ਗਏ ਜਦੋਂ ਬਾਗੀਆਂ ਨੇ ਇਥੋਪਾਈ ਸੈਨਿਕਾਂ ਦੇ ਕਾਫਲੇ ਉੱਪਰ ਹਮਲਾ ਕੀਤਾ.

ਕੁੱਝ ਚਸ਼ਮਦੀਦਾਂ ਮੁਤਾਬਕ ਘੱਟ ਤੋਂ ਘੱਟ 13 ਨਾਗਰਿਕ ਅਤੇ 8 ਇਥੋਪਾਈ ਫੌਜੀ ਲੜ੍ਹਾਈ ਵਿਚ ਹਲਾਕ ਹੋ ਗਏ ਜਦੋਂ ਕਿ ਬਾਗੀਆਂ ਨੇ ਸੰਘਰਸ਼ ਵਿਚ ਆਪਣੇ ਦੋ ਲੋਕਾਂ ਦੇ ਹਲਾਕ ਹੋਣ ਦੀ ਗੱਲ ਕਬੂਲ ਕੀਤੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇਰਾਕ 'ਚ 25 ਲੋਕ ਹਲਾਕ
ਬਰਲੂਸਕੋਨੀ ਬਣੇ ਇਟਲੀ ਦੇ ਪੀਐਮ
ਭਾਰਤੀ ਮੂਲ ਦੇ ਭਰਾ ਬਣੇ ਕਰੋੜਪਤੀ
ਹਸੀਨਾ ਖਿਲਾਫ ਮੁਕੱਦਮੇ ਦੀ ਤਿਆਰੀ
ਮਯਾਂਮਾਰ ਸਵੀਕਾਰੇ ਸਹਾਇਤਾ:ਸੰਰਾ
ਦੋ ਕਰੋੜ ਦਿਓ, ਸਮਰੱਥਨ ਲਵੋ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace