|
| ਇਰਾਕ 'ਚ 25 ਲੋਕ ਹਲਾਕ |
| ਬਗਦਾਦ(ਭਾਸ਼ਾ), ਸ਼ੁਕਰਵਾਰ, 9 ਮਈ 2008 ( 08:56 IST ) | |
ਦੱਖਣੀ ਇਰਾਕ ਦੇ ਬਸਰਾ ਵਿਚ ਅਮਰੀਕੀ ਅਗੁਵਾਈ ਵਾਲੇ ਗਠਬੰਧਨ ਬਲਾਂ ਖਿਲਾਫ ਰਾਕਟ ਹਮਲੇ ਵਿਚ ਅੱਜ ਘੱਟ ਤੋਂ ਘੱਟ 8 ਲੋਕ ਹਲਾਕ ਹੋ ਗਏ ਜਦੋਂ ਕਿ 17 ਹੋਰ ਬਗਦਾਦ ਵਿਚ ਵੱਖ-ਵੱਖ ਹਮਲਿਆਂ ਵਿਚ ਹਲਾਕ ਹੋ ਗਏ.
ਅਮਰੀਕੀ ਸੈਨਾ ਨੇ ਕਿਹਾ ਕਿ ਗਠਬੰਧਨ ਬਲਾਂ ਲਈ ਕੰਮ ਕਰ ਰਹੇ ਦੋ ਨਾਗਰਿਕ ਠੇਕੇਦਾਰ ਉਸ ਵੇਲ੍ਹੇ ਮਾਰੇ ਗਏ ਜਦੋਂ ਰਾਕੇਟ ਗਠਬੰਧਨ ਸੈਨਾ ਦੇ ਬਸਰਾ ਬੇਸ ਕੈਂਪ ਵਿਚ ਕਰੀਬ 16:50 'ਤੇ ਡਿੱਗੇ.ਸੈਨਾ ਮੁਤਾਬਕ 8 ਜ਼ਖਮੀਆਂ ਵਿਚੋਂ ਚਾਰ ਗਠਬੰਧਨ ਫੌਜੀ ਹਨ.
ਸੈਨਾ ਨੇ ਕਿਹਾ ਕਿ ਗਠਬੰਧਨ ਦੇ ਹਵਾਈ ਹਥਿਆਰ ਦਸਤੇ ਨੇ ਬਿਨਾਂ ਪਾਇਲਟ ਵਾਲੇ ਜਹਾਜ ਤੋਂ ਜਵਾਬੀ ਕਾਰਵਾਈ ਕੀਤੀ ਜਿਸ ਵਿਚ 6 ਅੱਤਵਾਦੀ ਹਲਾਕ ਹੋ ਗਏ.
ਪੁਲਿਸ ਮੁਤਾਬਕ ਪੱਤਨ ਸ਼ਹਿਰ ਵਿਚ ਹਮਲਾ ਬਗਦਾਦ ਵਿਚ ਦੋ ਰਾਕਟਾਂ ਦੇ ਡਿੱਗਣ ਦੇ ਕੁੱਝ ਘੰਟਿਆਂ ਮਗਰੋਂ ਹੋਇਆ ਜਿਸ ਵਿਚ ਦੋ ਨਾਗਰਿਕ ਹਲਾਕ ਹੋ ਗਏ.ਰਾਕਟ ਹਮਲੇ ਦੇ ਫੌਰਨ ਮਗਰੋਂ ਪੱਛਮੀ ਬਗਦਾਦ ਦੇ ਮੰਸੂਰ ਵਿਚ ਕਾਰ ਬੰਬ ਧਮਾਕਾ ਹੋਇਆ ਜਿਸ ਵਿਚ ਚਾਰ ਨਾਗਰਿਕ ਹਲਾਕ ਹੋ ਗਏ ਜਦੋਂ ਕਿ 19 ਹੋਰ ਜ਼ਖਮੀ ਹੋ ਗਏ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|