|
| ਮਯਾਂਮਾਰ ਸਵੀਕਾਰੇ ਸਹਾਇਤਾ:ਸੰਰਾ |
| ਸੰਰਾ(ਭਾਸ਼ਾ), 8 ਮਈ 2008 ( 15:27 IST ) | |
ਅੰਤਰ ਰਾਸ਼ਟਰੀ ਸਮਾਜ ਨੇ ਮਯਾਂਮਾਰ ਉੱਪਰ ਦਬਾਅ ਵਧਾਇਆ ਹੈ ਕਿ ਉਹ ਰਾਹਤ ਆਪੂਰਤੀ ਲਈ ਆਪਣੇ ਦੇਸ਼ ਦੇ ਦਰਵਾਜੇ ਖੋਲੇ.
ਅਮਰੀਕੀ ਡਿਪਲੋਮੈਟ ਵੱਲੋਂ ਮੌਤ ਦੇ ਅੰਕੜਿਆਂ ਦੀ ਇੱਕ ਲੱਖ ਤੱਕ ਪੁੱਜਣ ਦੀ ਸੰਭਾਵਨਾ ਜਾਹਰ ਕੀਤੇ ਜਾਣ ਮਗਰੋਂ ਮਯਾਂਮਾਰ ਨੂੰ ਕਿਹਾ ਹੈ ਕਿ ਉਹ ਰਾਹਤ ਕਾਮਿਆਂ ਨੂੰ ਵੀਜ਼ਾ ਦੇਵੇ ਤਾਂ ਜੋ ਚੱਕਰਵਾਤੀ ਨਰਗਿਸ ਤੁਫਾਨ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ.
ਜਿਕਰਯੋਗ ਹੈ ਕਿ ਮਯਾਂਮਾਰ ਦੇ ਸਰਕਾਰੀ ਰੇਡਿਉ ਮੁਤਾਬਕ ਤੁਫਾਨ ਵਿਚ 23 ਹਜ਼ਾਰ ਲੋਕ ਹਲਾਕ ਹੋ ਗਏ ਹਨ ਜਦੋਂ ਕਿ ਕਰੀਬ 43 ਹਜ਼ਾਰ ਹੋਰ ਲਾਪਤਾ ਹਨ ਅਤੇ 1500 ਜ਼ਖਮੀ ਹਨ.
ਸਥਿੱਤੀ ਨੂੰ ਵੇਖਦੇ ਹੋਏ ਸੁਰੱਖਿਆ ਪਰੀਸ਼ਦ ਵੱਲੋਂ ਕਦਮ ਚੁੱਕਣ ਅਤੇ ਬਿਆਨ ਜਾਰੀ ਕਰਨ ਲਈ ਫ੍ਰਾਂਸ ਗੁੱਟਬਾਜ਼ੀ ਕਰ ਰਿਹਾ ਹੈ ਪਰ ਇਸ ਉੱਪਰ ਚੀਨ, ਰੂਸ, ਵੀਅਤਨਾਮ ਅਤੇ ਦੱਖਣੀ ਅਫਰੀਕਾ ਨੇ ਰੋਕ ਲਗਾ ਦਿੱਤੀ ਹੈ.
ਇਹ ਦੇਸ਼ ਇਸ ਮੁੱਦੇ ਉੱਪਰ ਵਿਚਾਰ ਵਟਾਂਦਰਾ ਕਰ ਰਹੇ ਹਨ ਕਿ ਪਰੀਸ਼ਦ ਦੇ ਕਦਮ ਸਦਕਾ ਕਿਤੇ ਅੰਤਰ ਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ਤਾਂ ਨਹੀਂ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|