ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਦੋ ਕਰੋੜ ਦਿਓ, ਸਮਰੱਥਨ ਲਵੋ
ਲਾਸ ਐਂਜੀਲਿਸ (ਭਾਸ਼ਾ), ਵੀਰਵਾਰ, 8 ਮਈ 2008   ( 13:45 IST )
ਕੈਲੀਫੋਰਨੀਆ ਦੇ ਇੱਕ ਸੁਪਰ ਡੈਲੀਗੇਟ ਨੇ ਰਾਸ਼ਟਰਪਤੀ ਆਹੁਦੇ ਦੇ ਚੌਣ ਦੀ ਉਮੀਦਵਾਰੀ ਦੀ ਦੌੜ ਵਿੱਚ ਸ਼ਾਮਲ ਡੈਮੋਕ੍ਰੇਟਿਕ ਉਮੀਦਵਾਰਾਂ ਨੂੰ ਸਮਰੱਥਨ ਦੇਣ ਦੇ ਲਈ ਦੋ ਕਰੋੜ ਅਮਰੀਕੀ ਡਾਲਰ ਦੀ ਮੰਗ ਕੀਤੀ ਹੈ.

ਸੁਪਰ ਡੈਲੀਗੇਟ ਸਟੀਵਨ ਯਬਾਰਾ ਦਾ ਸਮਰੱਥਨ ਪਾਉਣ ਦੀ ਕੀਮਤ ਦੋ ਕਰੋੜ ਅਮਰੀਕੀ ਡਾਲਰ ਹੋਵੇਗੀ. ਡੈਮੋਕ੍ਰੇਟਿਕ ਦਲ ਦੀ ਰਾਸ਼ਟਰੀ ਸੰਮਤੀ ਦੇ ਇਸ ਮੈਂਬਰ ਨੇ ਮੈਕਸਿਕੋ ਅਤੇ ਅਮਰੀਕਾ ਦੇ ਵੋਟਰਾਂ ਨੂੰ ਨਵੰਬਰ ਵਿੱਚ ਹੋਣ ਵਾਲੀਆਂ ਚੌਣ ਵਿੱਚ ਆਪਣੇ ਵੱਲ ਖਿੱਚਣ ਦੇ ਲਈ ਬਰਾਕ ਓਬਾਮਾ ਜਾਂ ਹਿਲੇਰੀ ਕਲਿੰਟਨ ਤੋਂ ਇਹ ਰਾਸ਼ੀ ਚਾਹੀ ਹੈ.

ਸੁਪਰ ਡੈਲੀਗੇਟਸ ਪਾਰਟੀ ਦੇ ਅੰਦਰੂਨੀ ਮੈਂਬਰ ਅਤੇ ਨਿਰਵਾਚਿਤ ਅਧਿਕਾਰੀ ਹੁੰਦੇ ਹਨ ਜੋ ਅਗਸਤ ਵਿੱਚ ਦਲ ਵੱਲੋਂ ਉਮੀਦਵਾਰੀ ਨੂੰ ਲੈਕੇ ਹੋਣ ਵਾਲੇ ਸੰਮੇਲਨ ਵਿੱਚ ਵੋਟ ਪਾ ਸਕਦੇ ਹਨ.

ਇਸ ਸਾਲ ਉਮੀਦਵਾਰੀ ਦੇ ਇਸ ਕੜ੍ਹੇ ਮੁਕਾਬਲੇ ਵਿੱਚ ਓਬਾਮਾ ਅਤੇ ਕਲਿੰਟਨ ਵਿੱਚੋਂ ਕੋਈ ਵੀ ਸੁਪਰ ਡੈਲੀਗੇਟਸ ਦੀ ਮਦਦ ਦੇ ਬਿਨ੍ਹਾਂ ਜਿੱਤ ਹਾਸਲ ਨਹੀਂ ਕਰ ਸਕਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟੀਨਾ ਅੰਬਾਨੀ ਦੀਆਂ ਪੇਂਟਿੰਗਾਂ ਦੀ ਨਿਲਾਮੀ
ਕੁੱਟਮਾਰ ਦੇ ਆਰੋਪ 15 ਨਿਲੰਬਿਤ
'ਆਨੰਦਮਠ' ਅਨੁਵਾਦਕ ਨੂੰ ਕੀਤਾ ਸੰਮਾਨਿਤ
ਹਿਲੇਰੀ 'ਤੇ 64 ਲੱਖ ਡਾਲਰ ਦਾ ਕਰਜ
ਮੁੱਠਭੇੜ 'ਚ ਲਿੱਟੇ 41 ਲੜਾਕੂ ਢੇਰ
ਅਗਨੀ-3 ਦੀ ਸਮਰੱਥਾ ਜਿਆਦਾ ਹੈ : ਰੂਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace