ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਟੀਨਾ ਅੰਬਾਨੀ ਦੀਆਂ ਪੇਂਟਿੰਗਾਂ ਦੀ ਨਿਲਾਮੀ
ਲੰਦਨ(ਭਾਸ਼ਾ), 8 ਮਈ 2008   ( 12:49 IST )
ਭਾਰਤੀ ਉਦਯੋਗਪਤੀ ਅਨਿਲ ਅੰਬਾਨੀ ਅਤੇ ਉਹਨਾਂ ਦੀ ਪਤਨੀ ਟੀਨਾ ਆਪਣੇ ਨਿੱਜੀ ਸੰਗ੍ਰਹਿ ਤੋਂ ਪੇਂਟਿੰਗਾਂ ਦੀ ਨਿਲਾਮੀ ਕਰ ਰਹੇ ਹਨ.ਇਸ ਦਾ ਟੀਚਾ ਟੀਨਾ ਅੰਬਾਨੀ ਦੇ ਹਾਰਮਨੀ ਆਰਟ ਫਾਉਂਡੇਸ਼ਨ ਲਈ 81 ਕਰੋੜ ਰੁਪਏ ਜੁਟਾਉਣਾ ਹੈ.

ਸੰਸਾਰਕ ਨਿਲਾਮੀ ਫਰਮ ਕ੍ਰਿਸਟੀ ਦਾ ਕਹਿਣਾ ਹੈ ਕਿ ਇਹ ਨਿਲਾਮੀ ਅੱਜ ਤੋਂ ਸ਼ੁਰੂ ਹੋਈ.ਇਸ ਵਿਚ ਅੰਬਾਨੀ ਦੰਪਤੀ ਦੇ ਨਿੱਜੀ ਸੰਗ੍ਰਹਿ ਤੋਂ 32 ਪੇਂਟਿੰਗਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ.

ਫਰਮ ਦਾ ਕਹਿਣਾ ਹੈ ਕਿ ਇਹਨਾਂ ਵਿਚੋਂ ਕੁੱਝ ਕੰਮਾਂ ਨੂੰ ਤਾਂ ਪਹਿਲੀ ਵਾਰ ਪ੍ਰਦਰਸ਼ਿਤ ਕੀਤਾ ਗਿਆ ਹੈ.ਇਹਨਾਂ ਵਿਚ ਐਮਐਫ ਹੁਸੈਨ, ਤੈਯਬ ਮਹਿਤਾ ਅਤੇ ਐਸਐਚ ਰਜਾ ਦਾ ਕੰਮ ਸ਼ਾਮਲ ਹੈ.

ਪ੍ਰਦਰਸ਼ਨੀ 10 ਜੂਨ ਤੱਕ ਚੱਲੇਗੀ.ਪ੍ਰਦਰਸ਼ਨੀ ਦੇ ਨਾਲ-ਨਾਲ ਕ੍ਰਿਸਟੀ 12 ਪੇਂਟਿੰਗਾਂ ਨੂੰ ਨਿਲਾਮੀ ਲਈ ਰੱਖੇਗੀ ਜਿਸ ਦੀ ਪੇਸ਼ਕਸ਼ ਹਾਰਮਨੀ ਆਰਟ ਫਾਉਂਡੇਸ਼ਨ ਨੇ ਕੀਤੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਸੀਨਾ ਖਿਲਾਫ ਮੁਕੱਦਮੇ ਦੀ ਤਿਆਰੀ
ਮਯਾਂਮਾਰ ਸਵੀਕਾਰੇ ਸਹਾਇਤਾ:ਸੰਰਾ
ਦੋ ਕਰੋੜ ਦਿਓ, ਸਮਰੱਥਨ ਲਵੋ
ਕੁੱਟਮਾਰ ਦੇ ਆਰੋਪ 15 ਨਿਲੰਬਿਤ
'ਆਨੰਦਮਠ' ਅਨੁਵਾਦਕ ਨੂੰ ਕੀਤਾ ਸੰਮਾਨਿਤ
ਹਿਲੇਰੀ 'ਤੇ 64 ਲੱਖ ਡਾਲਰ ਦਾ ਕਰਜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace