ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਕੁੱਟਮਾਰ ਦੇ ਆਰੋਪ 15 ਨਿਲੰਬਿਤ
ਨਿਊਯਾਰਕ (ਭਾਸ਼ਾ), ਵੀਰਵਾਰ, 8 ਮਈ 2008   ( 12:34 IST )
ਫਿਲਾਡੈਲਫੀਆ ਦੇ ਉੱਤਰ ਪੂਰਬੀ ਸ਼ਹਿਰ ਵਿੱਚ ਪੁਲਿਸ ਦੁਆਰਾ ਤਿੰਨ ਸ਼ੱਕੀ ਲੋਕਾਂ ਨੂੰ ਕੁੱਟੇ ਜਾਣ ਦਾ ਵੀਡੀਓ ਸਾਹਮਣੇ ਆਉਣ 'ਤੇ 15 ਪੁਲਿਸ ਕਰਮਚਾਰੀਆਂ ਨੂੰ ਨਿਲੰਬਿਤ ਕਰ ਦਿੱਤਾ ਗਿਆ ਹੈ.

ਐੱਮਐੱਸਐੱਨਬੀਸੀ ਦੇ ਅਨੁਸਾਰ ਫਾਕਸ 29 ਟੀਵੀ ਦੇ ਹੈਲੀਕਾਪਟਰ ਨੇ ਸੋਮਵਾਰ ਨੂੰ ਪੁਲਿਸ ਦੁਆਰਾ ਲੋਕਾਂ ਨੂੰ ਕੁੱਟੇ ਜਾਣ ਦੀ ਫਿਲਮ ਉਤਾਰੀ ਸੀ. ਇਸਦੀ ਜਾਂਚ ਦੇ ਬਾਅਦ ਇਹਨਾਂ ਪੁਲਿਸ ਮੁਲਾਜਮਾਂ ਨੂੰ ਨਿਲੰਬਿਤ ਕੀਤਾ ਗਿਆ ਹੈ.

11 ਮਿੰਟ ਦੀ ਵੀਡੀਓ ਫਿਲਮ ਵਿੱਚ ਦਰਜਨਾਂ ਪੁਲਿਸ ਕਰਮਚਾਰੀਆਂ ਨੂੰ ਤਿੰਨ ਲੋਕਾਂ ਨੂੰ ਮੁੱਕਿਆਂ ਅਤੇ ਡੰਡਿਆ ਦੇ ਨਾਲ ਕੁੱਟਦੇ ਹੋਏ ਵੇਖਿਆ ਜਾ ਸਕਦਾ ਹੈ.

ਗੋਲੀ ਚੱਲਣ ਦੇ ਸ਼ੱਕ ਵਿੱਚ ਇਹਨਾਂ ਲੋਕਾਂ ਦੀ ਕਾਰ ਦਾ ਪਿੱਛਾ ਕਰਕੇ ਪਕੜ੍ਹਿਆ ਗਿਆ ਸੀ. ਪਰੰਤੂ ਉਹਨਾਂ ਦੀ ਕਾਰ ਤੋਂ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ ਹੈ.

ਕਾਰ ਵਿੱਚ ਸਵਾਰ ਚੌਥਾ ਸ਼ੱਕੀ ਫਰਾਰ ਹੋ ਗਿਆ ਸੀ, ਉਹ ਹਾਲੇ ਤੱਕ ਪੁਲਿਸ ਦੀ ਪਕੜ੍ਹ ਵਿੱਚ ਨਹੀਂ ਆਇਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਆਨੰਦਮਠ' ਅਨੁਵਾਦਕ ਨੂੰ ਕੀਤਾ ਸੰਮਾਨਿਤ
ਹਿਲੇਰੀ 'ਤੇ 64 ਲੱਖ ਡਾਲਰ ਦਾ ਕਰਜ
ਮੁੱਠਭੇੜ 'ਚ ਲਿੱਟੇ 41 ਲੜਾਕੂ ਢੇਰ
ਅਗਨੀ-3 ਦੀ ਸਮਰੱਥਾ ਜਿਆਦਾ ਹੈ : ਰੂਸ
ਜੱਜਾਂ ਦੀ ਬਹਾਲੀ ਮਾਮਲੇ 'ਚ ਉਦਾਸੀਨ ਮੁਸ਼ੱਰਫ
ਇਰਮਾਨ ਦੇ ਸੁਫ਼ਨਿਆਂ ਦਾ ਕਾਲਜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace