ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਮੁੱਠਭੇੜ 'ਚ ਲਿੱਟੇ 41 ਲੜਾਕੂ ਢੇਰ
ਕੋਲੰਬੋ (ਭਾਸ਼ਾ), ਵੀਰਵਾਰ, 8 ਮਈ 2008   ( 09:21 IST )
ਸ਼੍ਰੀਲੰਕਾ ਦੇ ਹਿੰਸਾਗ੍ਰਸਤ ਉੱਤਰੀ ਇਲਾਕੇ ਵਿੱਚ ਲਿੱਟੇ ਦੇ ਲੜਾਕੂਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁੱਠਭੇੜ ਦੀਆਂ ਅਲੱਗ ਅਲੱਗ ਘਟਨਾਵਾਂ ਵਿੱਚ ਲਿੱਟੇ ਦੇ ਘੱਟ ਤੋਂ ਘੱਟ 41 ਲੜਾਕੇ ਅਤੇ ਦੋ ਨਾਗਰਿਕ ਮਾਰੇ ਗਏ.

ਅਧਿਕਾਰੀਆਂ ਨੇ ਕੱਲ੍ਹ ਇੱਥੇ ਦੱਸਿਆ ਕਿ ਪਰਸੋਂ ਸਿਤਾਰੂ ਵਿੱਚ ਸੁਰੱਖਿਆ ਬਲਾਂ ਦੇ ਨਾਲ ਹੋਈ ਗੋਲੀਬਾਰੀ ਵਿੱਚ ਲਿੱਟੇ ਦੇ ਘੱਟ ਤੋਂ ਘੱਟ ਦੋ ਲੜਾਕੂ ਮਾਰੇ ਗਏ. ਮੀਡੀਆ ਸੈਂਟਰ ਫਾਰ ਨੈਸ਼ਨਲ ਸਕਿਊਰਿਟੀ ਦਾ ਕਹਿਣਾ ਹੈ ਕਿ ਕੱਲ੍ਹ ਵਾਵੁਨੀਆ ਵਿੱਚ ਸ਼ੱਕੀ ਤਾਮਿਲ ਵਿਦਰੋਹੀਆਂ ਦੇ ਬੰਬ ਧਮਾਕੇ ਵਿੱਚ ਦੋ ਨਾਗਰਿਕ ਮਾਰੇ ਗਏ.

ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸੁਰੱਖਿਆ ਨੇ ਮਤੋਤਮ ਵਿੱਚ ਲਿੱਟੇ ਦੇ ਪੰਜ ਲੜਾਕੂਆਂ ਨੂੰ ਮਾਰ ਸੁੱਟਿਆ. ਵਾਵੁਨੀਆ ਵਿੱਚ ਹੀ ਇੱਕ ਹੋਰ ਝੜ੍ਹਪ ਵਿੱਚ ਲਿੱਟੇ ਦੇ ਛੇ ਵਿਦਰੋਹੀ ਮਾਰੇ ਗਏ.

ਮੰਤਰਾਲੇ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਵਿੱਚ ਪਲਮਪਿੱਦੀ ਵਿੱਚ ਘੱਟ ਤੋਂ ਘੱਟ ਸੱਤ ਲੜਾਕੂ ਮਾਰੇ ਗਏ. ਹਿੰਸਾਗ੍ਰਸਤ ਉੱਤਰੀ ਸ਼੍ਰੀਲੰਕਾ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਇਸੀ ਤਰ੍ਹਾਂ ਸੈਨਾ ਨੇ ਲਿੱਟੇ ਦੇ ਕੁੱਲ 41 ਬਾਗੀਆਂ ਨੂੰ ਮਾਰ ਸੁੱਟਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਗਨੀ-3 ਦੀ ਸਮਰੱਥਾ ਜਿਆਦਾ ਹੈ : ਰੂਸ
ਜੱਜਾਂ ਦੀ ਬਹਾਲੀ ਮਾਮਲੇ 'ਚ ਉਦਾਸੀਨ ਮੁਸ਼ੱਰਫ
ਇਰਮਾਨ ਦੇ ਸੁਫ਼ਨਿਆਂ ਦਾ ਕਾਲਜ
ਤਾਰਿਕ 'ਤੇ ਰਿਸ਼ਵਤ ਦਾ ਆਰੋਪ
ਦੁੱਖੀ ਭਾਰਤੀ ਟੈਕਸੀ ਡਰਾਈਵਰ
ਆਇਰਲੈਂਡ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace