ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਆਇਰਲੈਂਡ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ
ਡਬਲੀਨ (ਭਾਸ਼ਾ), ਬੁੱਧਵਾਰ, 7 ਮਈ 2008   ( 13:40 IST )
ਆਇਰਲੈਂਡ ਦੇ ਪ੍ਰਧਾਨ ਮੰਤਰੀ ਵੈਰਾਈਟ ਇਹੈਰਨ ਨੇ ਅੱਜ 11 ਸਾਲ ਦੇ ਕਾਰਜਕਾਲ ਦੇ ਬਾਅਦ ਆਪਣਾ ਅਸਤੀਫਾ ਦੇਸ਼ ਦੇ ਰਾਸ਼ਟਰਪਤੀ ਨੂੰ ਸੌਂਪ ਦਿੱਤਾ. ਉਹ ਯੂਰੋਪ ਵਿੱਚ ਸਭ ਤੋਂ ਵੱਧ ਲੰਮੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਨੇਤਾਵਾਂ ਵਿੱਚੋਂ ਇੱਕ ਹਨ.

ਇਹੈਰਨ ਨੇ ਆਪਣਾ ਤਿਆਗ ਪੱਤਰ ਆਇਰਲੈਂਡ ਦੀ ਰਾਸ਼ਟਰਪਤੀ ਮੈਰੀ ਮੈਕੇਲਿਸੀ ਨੂੰ ਉਹਨਾਂ ਦੇ ਨਿਵਾਸ ਸਥਾਨ ਉੱਤੇ ਜਾਕੇ ਸੌਂਪਿਆ. 56 ਸਾਲਾ ਇਹੈਰਨ 1997 ਵਿੱਚ ਪ੍ਰਧਾਨਮੰਤਰੀ ਚੁਣੇ ਗਏ ਸਨ.

ਉਹ ਕੱਲ੍ਹ ਉਸ ਸਮੇਂ ਤੱਕ ਰਸਮੀਂ ਤੌਰ 'ਤੇ ਸਰਕਾਰ ਦੇ ਪ੍ਰਮੁੱਖ ਬਣੇ ਰਹਿਣਗੇ, ਜਦੋਂ ਤੱਕ ਕਿ ਸੰਸਦ ਵਿੱਚ ਉਹਨਾਂ ਦਾ ਉਤਰਾਧਿਕਾਰੀ ਨਹੀਂ ਚੁਣ ਲਿਆ ਜਾਂਦਾ.

ਆਇਰਲੈਂਡ ਦੇ ਵਿੱਤ ਮੰਤਰੀ ਬ੍ਰਿਆਨ ਕੋਵੈਨ ਨੂੰ ਉਹਨਾਂ ਦਾ ਉੱਤਰਾਧਿਕਾਰੀ ਚੁਣੇ ਜਾਣ ਦੀ ਉਮੀਦ ਹੈ. ਭ੍ਰਿਸ਼ਟਾਚਾਰ ਵਿਰੋਧੀ ਅਥਾਰਿਟੀ ਦੀ ਜਾਂਚ ਦੇ ਚੱਲਦੇ ਵੱਧਦੇ ਦਬਾਅ ਦੇ ਵਿਚਕਾਰ ਉਹਨਾਂ ਨੇ ਪਿਛਲੇ ਮਹੀਨੇ ਅਚਾਨਕ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਰਗਿਸ : ਮਰਨ ਵਾਲਿਆਂ ਦੀ ਸੰਖਿਆ 22 ਹਜਾਰ
ਅਮਰੀਕਾ ਰੂਸ ਨੇ ਕੀਤੇ ਸਮਝੌਤੇ 'ਤੇ ਹਸਤਾਖ਼ਰ
ਅੱਤਵਾਦੀ ਹਮਲੇ 'ਚ ਪੰਜ ਦੀ ਮੌਤ
ਕੈਦੀਆਂ ਦੀ ਅਪੀਲ,ਸਜਾਏ ਮੌਤ ਉਮਰਕੈਦ 'ਚ ਬਦਲੇ
ਚੀਨ ਨੇ ਦਲਾਈਲਾਮਾ 'ਤੇ ਜੁੰਮੇਵਾਰੀ ਸੁੱਟੀ
ਲਿੱਟੇ ਦਾ ਸੀਨੀਅਰ ਨੇਤਾ ਗ੍ਰਿਫ਼ਤਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace