ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਨਰਗਿਸ : ਮਰਨ ਵਾਲਿਆਂ ਦੀ ਸੰਖਿਆ 22 ਹਜਾਰ
ਯੰਗੂਨ (ਭਾਸ਼ਾ), 7 ਮਈ 2008   ( 11:49 IST )
ਮਿਆਂਮਾਰ ਦੇ ਦੱਖਣੀ ਤੱਟ ਉੱਤੇ ਪਿਛਲੇ ਹਫ਼ਤੇ ਦੇ ਆਖ਼ਰੀ 'ਚ ਆਏ ਸ਼ਕਤੀਸ਼ਾਲੀ ਚੱਕਰਵਰਤੀ ਤੂਫ਼ਾਨ ਨਰਗਿਸ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧਕੇ 22 ਹਜਾਰ ਤੋਂ ਵੱਧ ਹੋ ਗਈ ਹੈ ਜਦੋਂਕਿ 41 ਹਜਾਰ ਲੋਕ ਹਾਲੇ ਵੀ ਲਾਪਤਾ ਹਨ.

ਤੂਫ਼ਾਨ ਨੇ ਮਿਆਂਮਾਰ ਦੇ ਝੋਨਾ ਲਗਾਉਣ ਵਾਲੇ ਮੁੱਖ ਖੇਤਰ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਹੈ, ਜਿੱਥੇ ਦੇਸ਼ ਦੀ ਕਰੀਬ ਅੱਧੀ ਆਬਾਦੀ ਭਾਵ 2 ਕਰੋੜ 40 ਲੱਖ ਲੋਕ ਨਿਵਾਸ ਕਰਦੇ ਹਨ.

ਦੇਸ਼ ਵਿੱਚ ਤਬਾਹੀ ਦਾ ਆਲਮ ਇਹ ਹੈ ਕਿ ਸੈਨਾ ਸਰਕਾਰ ਨੇ ਵਿਦੇਸ਼ੀ ਸਹਾਇਤਾ ਦੀ ਅਪੀਲ ਕਰਨ ਵਰਗੇ ਕਦਮ ਚੁੱਕੇ ਹਨ, ਜਿਸ ਤੋਂ ਸਰਕਾਰ ਆਮ ਸਥਿਤੀਆਂ ਵਿੱਚ ਹੁਣ ਤੱਕ ਬੱਚਦੀ ਰਹੀ ਹੈ.

ਦੱਖਣੀ ਪੱਛਮੀ ਮਿਆਂਮਾਰ ਵਿੱਚ ਹਜਾਰਾਂ ਲੋਕ ਬੇਘਰ ਹੋ ਗਏ ਹਨ. ਇਹਨਾਂ ਵਿੱਚ ਦੇਸ਼ ਦਾ ਮੁੱਖ ਸ਼ਹਿਰ ਅਤੇ ਸਾਬਕਾ ਰਾਜਧਾਨੀ ਯੰਗੂਨ ਵੀ ਸ਼ਾਮ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇਰਮਾਨ ਦੇ ਸੁਫ਼ਨਿਆਂ ਦਾ ਕਾਲਜ
ਤਾਰਿਕ 'ਤੇ ਰਿਸ਼ਵਤ ਦਾ ਆਰੋਪ
ਦੁੱਖੀ ਭਾਰਤੀ ਟੈਕਸੀ ਡਰਾਈਵਰ
ਆਇਰਲੈਂਡ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ
ਅਮਰੀਕਾ ਰੂਸ ਨੇ ਕੀਤੇ ਸਮਝੌਤੇ 'ਤੇ ਹਸਤਾਖ਼ਰ
ਅੱਤਵਾਦੀ ਹਮਲੇ 'ਚ ਪੰਜ ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace