ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਕੈਦੀਆਂ ਦੀ ਅਪੀਲ,ਸਜਾਏ ਮੌਤ ਉਮਰਕੈਦ 'ਚ ਬਦਲੇ
ਇਸਲਾਮਾਬਾਦ(ਭਾਸ਼ਾ), ਬੁੱਧਵਾਰ, 7 ਮਈ 2008   ( 11:46 IST )
ਭਾਰਤੀ ਨਾਗਰਿਕ ਕਸ਼ਮੀਰ ਸਿੰਘ ਨੂੰ ਮੁਆਫੀ ਦਿੱਤੇ ਜਾਣ ਦੇ ਮਾਮਲੇ ਵਿਚ 52 ਕੈਦੀਆਂ ਨੇ ਪਾਕਿਸਤਾਨੀ ਹਾਈ ਕੋਰਟ ਵਿਚ ਯਾਚਿਕਾ ਦਾਇਰ ਕਰਕੇ ਮੌਤ ਦੀ ਸਜਾ ਨੂੰ ਉਮਰਕੈਦ ਵਿਚ ਬਦਲਣ ਦੀ ਅਪੀਲ ਕੀਤੀ ਹੈ.

ਵਕੀਲ ਮੁਹੰਮਦ ਸਿੱਦੀਕ ਖਾਨ ਨੇ ਕੈਦੀਆਂ ਵੱਲੋਂ ਉਕਤ ਯਾਚਿਕਾ ਦਾਇਰ ਕੀਤੀ.ਇਹਨਾਂ ਕੈਦੀਆਂ ਨੂੰ ਵੱਖ-ਵੱਖ ਮਾਮਲਿਆਂ ਵਿਚ ਮੌਤ ਦੀ ਸਜਾ ਸੁਣਾਈ ਗਈ ਹੈ.ਯਾਚਿਕਾ ਵਿਚ ਅਪੀਲ ਕੀਤੀ ਗਈ ਹੈ ਕਿ ਮਾਮਲੇ ਦਾ ਫੈਸਲਾ ਹੋਣ ਤੱਕ ਅਜਿਹੇ ਸਾਰੇ ਕੈਦੀਆਂ ਨੂੰ ਸਧਾਰਨ ਸੈਲਾਂ ਵਿਚ ਰੱਖਿਆ ਜਾਵੇ.

ਅਜੇ ਤੱਕ ਉਹਨਾਂ ਨੂੰ 'ਡੈਥ ਸੈਲਾਂ' ਵਿਚ ਰੱਖਿਆ ਗਿਆ ਹੈ.ਇਹਨਾਂ ਵਿਚੋਂ ਕੁੱਝ ਅਜਿਹੇ ਮਾਮਲੇ ਵੀ ਹਨ ਜਿੰਨ੍ਹਾਂ ਵਿਚ ਕੈਦੀ 8 ਸਾਲ ਤੋਂ ਵੱਧ ਸਮੇਂ ਤੋਂ ਵਿਸ਼ੇਸ਼ ਸੈਲ ਵਿਚ ਬੰਦ ਹਨ.

ਅਜਿਹੇ ਕੈਦੀਆਂ ਬਾਰੇ ਅਪੀਲ ਕੀਤੀ ਗਈ ਹੈ ਕਿ ਉਹਨਾਂ ਨੂੰ ਜਾਂ ਤਾਂ ਦੋਸ਼ਮੁਕਤ ਕੀਤਾ ਜਾਵੇ ਅਤੇ ਜਾਂ ਫਿਰ ਇਹਨਾਂ ਦੀ ਮੌਤ ਦੀ ਸਜਾ ਉਮਰਕੈਦ ਵਿਚ ਤਬਦੀਲ ਕਰ ਦਿੱਤੀ ਜਾਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨ ਨੇ ਦਲਾਈਲਾਮਾ 'ਤੇ ਜੁੰਮੇਵਾਰੀ ਸੁੱਟੀ
ਲਿੱਟੇ ਦਾ ਸੀਨੀਅਰ ਨੇਤਾ ਗ੍ਰਿਫ਼ਤਾਰ
ਕਿਸੇ ਵੀ ਸਥਿੱਤੀ ਨਾਲ ਨਜਿੱਠੇਗੀ ਚੀਨੀ ਸੈਨਾ
ਗਲੋਬਲ ਵਾਰਮਿੰਗ,ਪ੍ਰਜਾਤੀਆਂ ਖਤਮ ਹੋਣ ਦਾ ਖਤਰਾ
ਕੱਲ੍ਹ ਮਯਾਂਮਾਰ ਪੁੱਜੇਗੀ ਭਾਰਤੀ ਸਹਾਇਤਾ
ਪੈਂਤੀ ਸੌ ਸੈਨਿਕ ਵਾਪਸ ਬੁਲਾਵੇਗਾ ਅਮਰੀਕਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace