ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਗਲੋਬਲ ਵਾਰਮਿੰਗ,ਪ੍ਰਜਾਤੀਆਂ ਖਤਮ ਹੋਣ ਦਾ ਖਤਰਾ
ਵਾਸ਼ਿੰਗਟਨ(ਭਾਸ਼ਾ), ਬੁੱਧਵਾਰ, 7 ਮਈ 2008   ( 11:41 IST )
ਜਲਵਾਯੂ ਬਦਲਾਅ ਦੇ ਨਕਾਰਾਤਮਕ ਪ੍ਰਭਾਵ ਕਾਰਣ ਊਸ਼ਣ ਕਟੀਬੰਧੀ ਖੇਤਰ ਵਿਚ ਵੱਖ-ਵੱਖ ਪ੍ਰਜਾਤੀਆਂ ਦੇ ਸਾਹਮਣੇ ਖਤਮ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ.

ਇਸ ਦੀ ਜਾਣਕਾਰੀ ਵਾਸ਼ਿੰਗਟਨ ਯੂਨੀਵਰਸਿਟੀ ਦੇ ਸੋਧਕਰਤਾਵਾਂ ਦੇ ਅਧਿਐਨ ਨਾਲ ਸਾਹਮਣੇ ਆਈ ਹੈ.ਵਿਗਿਆਨੀਆਂ ਨੇ ਵੇਖਿਆ ਕਿ ਤਾਪਮਾਨ ਬਦਲਾਅ ਇੱਕ ਪਾਸੇ ਜਿੱਥੇ ਉੱਚ ਖੇਤਰਾਂ ਵਿਚ ਵਧੇਰੇ ਪੈਂਦਾ ਹੈ,ਉੱਥੇ ਊਸ਼ਣਕਟੀਬੰਦੀ ਪ੍ਰਜਾਤੀਆਂ ਦੇ ਜੀਵਾਂ ਦੇ ਲੁਪਤ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ.

ਅਧਿਐਨ ਦੇ ਸਹਿਯੋਗੀ ਰਚਨਾਕਾਰ ਕੂਰਟਿਸ ਡਿਊਸ਼ ਨੇ ਕਿਹਾ ਕਿ ਕਈ ਪ੍ਰਜਾਤੀਆਂ ਦੇ ਜੀਵ ਤਾਪਮਾਨ ਵਿਚ ਮਾਮੁਲੀ ਬਦਲਾਅ ਨੂੰ ਹੀ ਸਹਿਣ ਕਰ ਪਾਉਂਦੇ ਹਨ ਕਿਉਂ ਕਿ ਇਹਨਾਂ ਇਲਾਕਿਆਂ ਵਿਚ ਸਾਰਾ ਸਾਲ ਤਾਪਮਾਨ ਇੱਕੋ ਜਿਹਾ ਹੀ ਰਹਿੰਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੱਲ੍ਹ ਮਯਾਂਮਾਰ ਪੁੱਜੇਗੀ ਭਾਰਤੀ ਸਹਾਇਤਾ
ਪੈਂਤੀ ਸੌ ਸੈਨਿਕ ਵਾਪਸ ਬੁਲਾਵੇਗਾ ਅਮਰੀਕਾ
ਪੱਛਮੀ ਲੰਦਨ 'ਚ ਗੋਲੀਬਾਰੀ
ਈਯੂ ਦੇ ਕਦਮ ਦਾ ਭਾਰਤ ਵੱਲੋਂ ਵਿਰੋਧ
ਚੀਨ ਨੇ ਕੀਤੇ ਵੀਜ਼ਾ ਨਿਯਮ ਸਖ਼ਤ
ਕੈਲੀਫੋਰਨੀਆ 'ਚ ਬਿੱਲੀਮਾਰ ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace