|
| ਕੱਲ੍ਹ ਮਯਾਂਮਾਰ ਪੁੱਜੇਗੀ ਭਾਰਤੀ ਸਹਾਇਤਾ |
| ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 7 ਮਈ 2008 ( 11:40 IST ) | |
ਭਾਰਤੀ ਸਹਾਇਤਾ ਲੈ ਕੇ ਭਾਰਤੀ ਜਲਸੈਨਾ ਦੇ ਦੋ ਪੋਤ ਅਤੇ ਹਵਾਈ ਸੈਨਾ ਦੇ ਦੋ ਜਹਾਜ ਚੱਕਰਵਾਤ ਨਾਲ ਜੂਝ ਰਹੇ ਮਯਾਂਮਾਰ ਦੇ ਲੋਕਾਂ ਲਈ ਰਾਹਤ ਸਮੱਗਰੀ ਅਤੇ ਦਵਾਈ ਲੈ ਕੇ ਕੱਲ੍ਹ ਰਵਾਨਾ ਹੋਣਗੇ.
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਵਤੇਜ ਸਰਨਾ ਨੇ ਦੱਸਿਆ ਕਿ ਲੋੜੀਂਦੀ ਸਮੱਗਰੀ ਲੈ ਕੇ ਆਈਐਨਐਸ ਰਾਣਾ ਅਤੇ ਆਈਐਨਐਸ ਕਿਰਪਾਣ ਕੱਲ੍ਹ ਯੰਗੂਨ ਪੁੱਜਣਗੇ.
ਤਾਜਾ ਅੰਕੜਿਆਂ ਮੁਤਾਬਕ ਚੱਕਰਵਾਤ ਕਾਰਣ 15 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜਾਰਾਂ ਲੋਕ ਬੇਘਰ ਹੋ ਚੁੱਕੇ ਹਨ.ਉਹਨਾਂ ਦੱਸਿਆ ਕਿ ਭਾਰਤ ਦੋ ਜਹਾਜ ਵੀ ਭੇਜ ਰਿਹਾ ਹੈ ਜਿਸ ਵਿਚ ਟੈਂਟ ਅਤੇ ਦਵਾਈਆਂ ਹੋਣਗੀਆਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|