ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪੈਂਤੀ ਸੌ ਸੈਨਿਕ ਵਾਪਸ ਬੁਲਾਵੇਗਾ ਅਮਰੀਕਾ
ਬਗਦਾਦ (ਭਾਸ਼ਾ), ਬੁੱਧਵਾਰ, 7 ਮਈ 2008   ( 11:40 IST )
ਅਮਰੀਕੀ ਸੈਨਾ ਨੇ ਕੱਲ੍ਹ ਕਿਹਾ ਹੈ ਕਿ ਉਹ ਇਰਾਕ ਵਿੱਚ ਤਾਇਨਾਤ ਆਪਣੇ 3500 ਸੈਨਿਕਾਂ ਨੂੰ ਜਲਦ ਹੀ ਵਾਪਸ ਬੁਲਾ ਲਵੇਗਾ. ਪਿਛਲੇ ਸਾਲ ਫਰਵਰੀ ਵਿੱਚ ਸੈਨਿਕਾਂ ਦੀ ਸੰਖਿਆ ਵਿੱਚ ਵਾਧੇ ਦੇ ਬਾਅਦ ਪੈਦਾ ਹੋਏ ਵਿਵਾਦ ਦੇ ਬਾਅਦ ਇਹ ਸੈਨਿਕ ਵਾਪਸ ਬੁਲਾਏ ਜਾ ਰਹੇ ਹਨ.

ਸੈਨਾ ਨੇ ਆਪਣੇ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਤੀਜੀ ਇਨਫੈਂਟਰੀ ਦੇ ਸੈਨਿਕ ਅਗਲੇ ਕੁੱਝ ਹਫ਼ਤਿਆਂ ਵਿੱਚ ਜਾਰਜੀਆ ਦੇ ਫੋਰਟ ਬੈਨਿੰਗ ਸਥਿਤ ਆਪਣੇ ਸਥਾਨ ਉੱਤੇ ਪਰਤ ਜਾਣਗੇ.

ਅਮਰੀਕੀ ਕਮਾਨ ਅਧਿਕਾਰੀ ਬ੍ਰਿਗੇਡੀਅਰ ਜਨਰਲ ਡਾਨ ਏਲੀਨ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਅਮਰੀਕੀ ਬ੍ਰਿਗੇਡਾਂ ਦੀ ਸੰਖਿਆ ਵਿੱਚ ਲਗਾਤਾਰ ਕਮੀ ਇਹ ਦਰਸ਼ਾਉਂਦੀ ਹੈ ਕਿ ਇਰਾਕ ਵਿੱਚ ਨਿਰੰਤਰ ਸੁਧਾਰ ਹੋ ਰਿਹਾ ਹੈ.

ਉਹਨਾਂ ਨੇ ਕਿਹਾ ਕਿ ਜੁਲਾਈ ਦੇ ਬਾਅਦ ਕਮਾਨ ਅਧਿਕਾਰੀ 45 ਦਿਨਾਂ ਤੱਕ ਆਕਲਨ ਕਰਕੇ ਭਵਿੱਖ ਵਿੱਚ ਸੈਨਾ ਦੀਆਂ ਜਰੂਰਤਾਂ ਨੂੰ ਨਿਰਧਾਰਿਤ ਕਰਨਗੇ. ਅਮਰੀਕਾ ਜੂਨ ਤੱਕ ਆਪਣੇ 30 ਹਜਾਰ ਸੈਨਿਕਾਂ ਦੀ ਵਾਪਸੀ ਚਾਹੁੰਦਾ ਹੈ.

ਅਮਰੀਕਾ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਰਾਕ ਵਿੱਚ ਇਸ ਵੇਲੇ ਕੁੱਲ 156000 ਸੈਨਿਕ ਤਾਇਨਾਤ ਹਨ ਜਦੋਂਕਿ ਦੂਜੇ ਦੇਸ਼ਾਂ ਦੇ ਵੀ 10 ਹਜ਼ਾਰ ਸੈਨਿਕ ਉੱਥੇ ਮੌਜੂਦ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੱਛਮੀ ਲੰਦਨ 'ਚ ਗੋਲੀਬਾਰੀ
ਈਯੂ ਦੇ ਕਦਮ ਦਾ ਭਾਰਤ ਵੱਲੋਂ ਵਿਰੋਧ
ਚੀਨ ਨੇ ਕੀਤੇ ਵੀਜ਼ਾ ਨਿਯਮ ਸਖ਼ਤ
ਕੈਲੀਫੋਰਨੀਆ 'ਚ ਬਿੱਲੀਮਾਰ ਕਾਬੂ
ਨਰਗਿਸ ਪ੍ਰਭਾਵਿਤ ਲੋਕਾਂ ਨੂੰ ਮਦਦ ਦੀ ਘੋਸ਼ਣਾ
ਆਤਮਘਾਤੀ ਹਮਲੇ 'ਚ ਦੋ ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace