ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪੱਛਮੀ ਲੰਦਨ 'ਚ ਗੋਲੀਬਾਰੀ
ਲੰਦਨ(ਭਾਸ਼ਾ), ਬੁੱਧਵਾਰ, 7 ਮਈ 2008   ( 11:38 IST )
ਬ੍ਰਿਟੇਨ ਦੀ ਰਾਜਧਾਨੀ ਲੰਦਨ ਦੇ ਪੱਛਮੀ ਭਾਗ ਦੇ ਉਪਨਗਰੀ ਇਲਾਕੇ ਵਿਚ ਇੱਕ ਹਸਪਤਾਲ ਨੇੜ੍ਹੇ ਹਥਿਆਰਬੰਧ ਪੁਲਿਸ ਉੱਪਰ ਚਲਾਈ ਗਈ ਗੋਲੀ ਮਗਰੋਂ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ.

ਹਾਲਾਂਕਿ ਇਸ ਗੋਲੀਬਾਰੀ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ.ਉਸ ਵੇਲ੍ਹੇ ਰਾਜਕੁਮਾਰ ਵਿਲੀਅਮ ਉੱਥੇ ਪੁੱਜੇ ਹੋਏ ਸਨ.ਪੁਲਿਸ ਨੇ ਦੱਸਿਆ ਕਿ ਚੇਲਸੀ ਦੇ ਰਿਹਾਇਸ਼ੀ ਇਲਾਕੇ ਮਾਕਮ ਸਕਵਾਇਰ ਵਿਚ ਭਾਰਤੀ ਸਮੇਂ ਮੁਤਾਬਕ ਰਾਤ 10.30 ਵਜੇ ਹਥਿਆਰ ਬੰਦ ਅਧਿਕਾਰੀਆਂ ਉੱਪਰ ਗੋਲੀ ਚਲਾਈ ਗਈ.

ਇਸ ਤੋਂ ਮਗਰੋਂ ਅਧਿਕਾਰੀਆਂ ਨੇ ਜਵਾਬੀ ਕਾਰਵਾਈ ਕੀਤੀ.ਪੁਲਿਸ ਮੁਤਾਬਕ ਲੋਕਾਂ ਨੇ ਗੋਲੀਆਂ ਦੀ ਅਵਾਜ਼ ਸੁਣ ਕੇ ਸੁਰੱਖਿਆ ਜਵਾਨਾਂ ਨੂੰ ਸੂਚਨਾ ਦਿੱਤੀ.ਗੋਲੀਬਾਰੀ ਉਸ ਵੇਲ੍ਹੇ ਹੋਈ ਜਦੋਂ ਰਾਜਕੁਮਾਰ ਇਲਾਕੇ ਵਿਚ ਸਥਿੱਤ ਰਾਇਲ ਮਾਰਸਦੇਨ ਹਸਪਤਾਲ ਵਿਚ ਆਏ ਹੋਏ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਈਯੂ ਦੇ ਕਦਮ ਦਾ ਭਾਰਤ ਵੱਲੋਂ ਵਿਰੋਧ
ਚੀਨ ਨੇ ਕੀਤੇ ਵੀਜ਼ਾ ਨਿਯਮ ਸਖ਼ਤ
ਕੈਲੀਫੋਰਨੀਆ 'ਚ ਬਿੱਲੀਮਾਰ ਕਾਬੂ
ਨਰਗਿਸ ਪ੍ਰਭਾਵਿਤ ਲੋਕਾਂ ਨੂੰ ਮਦਦ ਦੀ ਘੋਸ਼ਣਾ
ਆਤਮਘਾਤੀ ਹਮਲੇ 'ਚ ਦੋ ਦੀ ਮੌਤ
ਚੀਨ 'ਚ ਤੇਲ ਰਿਫਾਇਨਰੀ ਖਿਲਾਫ ਪ੍ਰਦਰਸ਼ਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace