ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਈਯੂ ਦੇ ਕਦਮ ਦਾ ਭਾਰਤ ਵੱਲੋਂ ਵਿਰੋਧ
ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 7 ਮਈ 2008   ( 11:38 IST )
ਜਲਵਾਯੂ ਬਦਲਾਅ ਦੀ ਓਟ ਵਿਚ ਵਿਕਾਸਸ਼ੀਲ ਦੇਸ਼ਾਂ ਉੱਪਰ ਵਪਾਰਕ ਰੁਕਾਵਟ ਲਗਾਉਣ ਵਾਲੇ ਯੂਰਪੀ ਸੰਘ ਦੇ ਕਥਿੱਤ ਕਦਮ ਉੱਪਰ ਭਾਰਤ ਨੇ ਇਤਰਾਜ ਜਾਹਰ ਕੀਤਾ.ਉਸ ਨੇ ਕਿਹਾ ਕਿ ਇਹ ਰਿਓ ਸ਼ਿਖਰ ਸੰਮੇਲਨ ਅਤੇ ਕਾਇਟੋ ਪ੍ਰੋਟੋਕੋਲ ਖਿਲਾਫ ਹੈ.

ਸਾਲ 1992 ਵਿਚ ਹੇ ਰਿਓ ਸ਼ਿਖਰ ਸੰਮੇਲਨ ਉੱਪਰ ਆਪਣਾ ਵਿਚਾਰ ਰੱਖਦੇ ਹੋਏ ਜਲਵਾਯੂ ਬਦਲਾਅ ਉੱਪਰ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਦੂਤ ਸ਼ਿਆਮ ਸਰਨ ਨੇ ਕਿਹਾ ਕਿ ਇਸ(ਸ਼ਿਖਰ ਸੰਮੇਲਨ) ਵਿਚ ਅਜਿਹੀ ਕੋਈ ਸ਼ਰਤ ਨਹੀਂ ਰੱਖੀ ਗਈ ਸੀ ਕਿ ਕੁੱਝ ਨਿਸ਼ਚਿਤ ਵਪਾਰ ਸ਼ਰਤਾਂ ਨੂੰ ਪੂਰਾ ਕਰਨਾ ਹੈ.

ਵੂਮੰਸ ਪ੍ਰੈਸ ਕੋਰ ਦੇ ਮੈਂਬਰਾਂ ਨਾਲ ਮੁਲਾਕਾਤ ਵਿਚ ਸਰਨ ਨੇ ਵਿਕਸਿਤ ਦੇਸ਼ਾਂ ਦੇ ਰੁੱਖ ਉੱਪਰ ਸਵਾਲ ਖੜਾ ਕੀਤਾ ਅਤੇ ਜਲਵਾਯੂ ਬਦਲਾਅ ਮੁੱਦੇ ਉੱਪਰ ਇੱਕੋ ਜਿਹੇ ਮੌਕੇ ਰੱਖਣ ਦੀ ਮੰਗ ਕੀਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨ ਨੇ ਕੀਤੇ ਵੀਜ਼ਾ ਨਿਯਮ ਸਖ਼ਤ
ਕੈਲੀਫੋਰਨੀਆ 'ਚ ਬਿੱਲੀਮਾਰ ਕਾਬੂ
ਨਰਗਿਸ ਪ੍ਰਭਾਵਿਤ ਲੋਕਾਂ ਨੂੰ ਮਦਦ ਦੀ ਘੋਸ਼ਣਾ
ਆਤਮਘਾਤੀ ਹਮਲੇ 'ਚ ਦੋ ਦੀ ਮੌਤ
ਚੀਨ 'ਚ ਤੇਲ ਰਿਫਾਇਨਰੀ ਖਿਲਾਫ ਪ੍ਰਦਰਸ਼ਨ
ਪਾਕਿ ਉੱਪ ਚੌਣਾਂ 2 ਮਹੀਨੇ ਲਈ ਮੁਲਤਵੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace