|
| ਮਕੈਨ 'ਤੇ ਭਾਰੀ ਪੈਣਗੇ ਓਬਾਮਾ ਅਤੇ ਕਲਿੰਟਨ |
| ਨਿਊਯਾਰਕ (ਭਾਸ਼ਾ), 5 ਮਈ 2008 ( 11:52 IST ) | |
ਰਾਸ਼ਟਰਪਤੀ ਆਹੁਦੇ ਦੀ ਉਮੀਦਵਾਰੀ ਨੂੰ ਲੈਕੇ ਡੈਮੋਕੈਟਸ ਬਰਾਕ ਓਬਾਮਾ ਅਤੇ ਹਿਲੇਰੀ ਕਲਿੰਟਨ ਦੇ ਵਿਚਕਾਰ ਲੜਾਈ ਬੇਸ਼ੱਕ ਭਿਆਨਕ ਰੂਪ ਧਾਰਣ ਕਰਦੀ ਜਾ ਰਹੀ ਹੈ, ਪਰੰਤੂ ਇਸਦੇ ਬਾਵਜੂਦ ਵੀ ਉਹ ਦੋਵੇਂ ਰਿਪਬਲਿਕਨ ਉਮੀਦਵਾਰ ਜਾਨ ਮਕੈਨ ਉੱਤੇ ਭਾਰੀ ਹਨ.
ਨਿਊਯਾਰਕ ਟਾਈਮਜ਼ ਅਤੇ ਸੀਬੀਐੱਸ ਦੁਆਰਾ ਕਰਵਾਏ ਗਏ ਇੱਕ ਚੌਣ ਤੋਂ ਪਹਿਲਾਂ ਸਰਵੇਖਣ ਵਿੱਚ 40 ਫੀਸਦੀ ਦੇ ਮੁਕਾਬਲੇ 51 ਫੀਸਦੀ ਨੇ ਕਿਹਾ ਕਿ ਓਬਾਮਾ ਮਕੈਨ ਨੂੰ ਹਰਾ ਦੇਣਗੇ ਜਦੋਂਕਿ 41 ਦੇ ਮੁਕਾਬਲੇ 53 ਫੀਸਦੀ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟ ਕੀਤੀ ਕਿ ਹਿਲੇਰੀ ਮਕੈਨ ਨੂੰ ਹਾਰ ਦੇਣ ਵਿੱਚ ਸਮਰੱਥ ਹੈ.
ਸਰਵੇਖਣ ਵਿੱਚ ਇੱਕ ਰੋਚਕ ਗੱਲ ਇਹ ਵੀ ਸਾਹਮਣੇ ਆਈ ਕਿ ਜਿਆਦਾਤਰ ਲੋਕਾਂ ਨੇ ਕਿਹਾ ਕਿ ਸਾਬਕਾ ਧਰਮ ਗੁਰੂ ਦੇ ਨਾਲ ਸੰਬੰਧਾਂ ਨੂੰ ਲੈਕੇ ਓਬਾਮਾ ਦੇ ਬਾਰੇ ਵਿੱਚ ਉਹਨਾਂ ਵਿਚਾਰ ਨਹੀਂ ਬਦਲੇ ਹਨ ਪਰੰਤੂ ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸਦਾ ਉਹਨਾਂ ਦੀ ਡੈਮੋਕੈਟਿਕ ਉਮੀਦਵਾਰੀ ਉੱਤੇ ਪ੍ਰਭਾਵ ਪੈ ਸਕਦਾ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|