|
| ਧਮਾਕੇ 'ਚ ਬਚੀ ਇਰਾਕ ਦੀ ਪਹਿਲੀ ਮਹਿਲਾ |
| ਬਗਦਾਦ(ਭਾਸ਼ਾ), ਸੋਮਵਾਰ, 5 ਮਈ 2008 ( 11:49 IST ) | |
ਇਰਾਕ ਦੀ ਰਾਜਧਾਨੀ ਬਗਦਾਦ ਵਿਚ ਸੜ੍ਹਕ ਕਿਨਾਰੇ ਰੱਖੇ ਹੋਏ ਬੰਬ ਹਮਲੇ ਵਿਚ ਅੱਜ ਰਾਸ਼ਟਰਪਤੀ ਜਲਾਲ ਤਾਲਾਬਾਨੀ ਦੀ ਪਤਨੀ ਹੈਰੋ ਇਬ੍ਰਾਹਿਮ ਅਹਿਮਦ ਵਾਲ-ਵਾਲ ਬੱਚ ਗਈ ਜਦੋਂ ਕਿ ਉਹਨਾਂ ਦੇ ਚਾਰ ਸੁਰੱਖਿਆ ਜਵਾਮ ਜ਼ਖਮੀ ਹੋ ਗਏ.
ਇਰਾਕੀ ਰਾਸ਼ਟਰਪਤੀ ਦੀ ਪਤਨੀ ਦੇ ਸੁਰੱਖਿਆ ਮੁਖੀ ਅਦੇਲ ਖਵਾਹਿਸ਼ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਪਤਨੀ ਦਾ ਕਾਫਲਾ ਜਦੋਂ ਮੱਧ ਬਗਦਾਦ ਵਿਚ ਰਾਸ਼ਟਰੀ ਥਿਏਟਰ ਦੇ ਸਾਹਮਣਿਉਂ ਲੰਘ ਰਿਹਾ ਸੀ ਤਾਂ ਸੜ੍ਹਕ ਕਿਨਾਰੇ ਬੰਬ ਧਮਾਕਾ ਕੀਤਾ ਗਿਆ.
ਇਸ ਵਿਚ ਇਰਾਕ ਦੀ ਪਹਿਲੀ ਮਹਿਲਾ ਵਾਲ-ਵਾਲ ਬੱਚ ਗਈ.ਉਹਨਾਂ ਦੱਸਿਆ ਕਿ ਇਸ ਘਟਨਾ ਵਿਚ ਉਹਨਾਂ ਦੇ ਚਾਰ ਸੁਰੱਖਿਆ ਜਵਾਨ ਜ਼ਖਮੀ ਹੋ ਗਏ.
ਮੰਨਿਆ ਜਾਂਦਾ ਹੈ ਕਿ ਬੀਤੇ ਸ਼ਨੀਵਾਰ-ਐਤਵਾਰ ਨੂੰ ਅਮਰੀਕੀ ਸੈਨਾ ਦੀ ਮੁਹਿੰਮ ਵਿਚ 13 ਸ਼ੀਆ ਅੱਤਵਾਦੀਆਂ ਦੇ ਹਲਾਕ ਹੋਣ ਕਾਰਣ ਹੀ ਇਹ ਹਮਲਾ ਕੀਤਾ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|