ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬੁੱਧ ਦੀ ਮੂਰਤੀ ਨੂੰ ਨੁਕਸਾਨ ਨਹੀਂ:ਨਿਊਜ਼ੀਲੈਂਡ
ਵੇਲਿੰਗਟਨ(ਭਾਸ਼ਾ), ਸੋਮਵਾਰ, 5 ਮਈ 2008   ( 10:59 IST )
ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ ਕਿ ਉਸਦੇ ਫੌਜੀਆਂ ਨੇ ਇੱਕ ਕੰਟ੍ਰੋਲਡ ਧਮਾਕੇ ਦੌਰਾਨ ਅਫਗਾਨਿਸਤਾਨ ਦੇ ਬਾਮਿਆਨ ਵਿਚ ਸਥਿੱਤ ਬੁੱਧ ਦੀ ਮੂਰਤੀ ਨੂੰ ਨੁਕਸਾਨ ਪੁਜਾਇਆ.

ਫੋਰਸ ਦੇ ਬੁਲਾਰੇ ਜਾਕ ਪ੍ਰੇਂਡਰਗਸਟ ਨੇ ਰੇਡਿਉ ਨਿਊਜ਼ੀਲੈਂਡ ਨੂੰ ਦੱਸਿਆ ਕਿ ਉਹਨਾਂ ਦੇ ਫੌਜੀਆਂ ਨੇ ਇਲਾਕੇ ਵਿਚ ਇੱਕ ਰਾਕਟ ਨੂੰ ਕ੍ਰਿਆ ਹੀਣ ਕਰਨ ਦੌਰਾਨ ਚੌਕਸੀ ਵਰਤੀ ਅਤੇ ਇਸ ਨਾਲ ਬੁੱਧ ਦੀ ਮੂਰਤੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ.

ਜਿਕਰਯੋਗ ਹੈ ਕਿ ਬਾਮਿਆਨ ਰਾਜ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਨਾਟ ਦੇ ਬੁਲਾਰੇ ਵਾਲੇ ਬਲ ਵਿਚ ਸ਼ਾਮਲ ਨਿਊਜ਼ੀਲੈਂਡ ਦੇ ਫੌਜੀਆਂ ਨੇ ਮੂਰਤੀਆਂ ਨੂੰ ਨੁਕਸਾਨ ਪੁਜਾਇਆ ਹੈ ਜਿਸ ਤੋਂ ਮਗਰੋਂ ਨਿਊਜ਼ੀਲੈਂਡ ਫੋਰਸ ਦਾ ਇਹ ਬਿਆਨ ਆਇਆ ਹੈ ਜਦੋਂ ਕਿ ਤਾਲੀਬਾਨ 7 ਸਾਲ ਪਹਿਲਾਂ ਇਹਨਾਂ ਮੂਰਤੀਆਂ ਨੂੰ ਨੁਕਸਾਨ ਪੁਜਾ ਚੁੱਕਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟੋਨੀ ਬਲੇਅਰ ਨੇ ਖਰੀਦਿਆ ਨਵਾਂ ਬੰਗਲਾ
ਬ੍ਰਿਟੇਨ ਦੇ ਖੁਸ਼ ਲੋਕਾਂ 'ਚ ਭਾਰਤੀ ਵੀ ਸ਼ਾਮਲ
ਪਾਕਿ ਕੈਦੀਆਂ ਨੂੰ ਰਿਹਾਅ ਕਰੇਗਾ ਭਾਰਤ : ਬਰਨੀ
ਬ੍ਰਾਜੀਲ 'ਚ ਬੇੜ੍ਹੀ ਡੁੱਬੀ,12 ਹਲਾਕ
ਇਰਾਨ ਪਰਮਾਣੂ ਪ੍ਰੋਗਰਾਮ ਜ਼ਾਰੀ ਰੱਖੇਗਾ:ਖੁਮੈਨੀ
ਕਰਜ਼ੇਈ ਹਮਲਾ ਮਾਮਲਾ,ਦੋ ਅਧਿਕਾਰੀ ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace