|
| ਟੋਨੀ ਬਲੇਅਰ ਨੇ ਖਰੀਦਿਆ ਨਵਾਂ ਬੰਗਲਾ |
| ਲੰਡਨ (ਭਾਸ਼ਾ), 5 ਮਈ 2008 ( 10:57 IST ) | |
ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਉਹਨਾਂ ਦੀ ਪਤਨੀ ਚੈਰੀ ਬਲੇਅਰ ਨੇ ਬਕਿੰਘਮਸ਼ਾਇਰ ਸਵਰਗੀ ਕਲਾਕਾਰ ਸਰ ਜਾਨ ਗਿਲਗਡ ਦਾ ਸ਼ਾਨਦਾਰ ਭਵਨ 40 ਲੱਖ ਪਾਊਂਡ ਵਿੱਚ ਖਰੀਦਿਆ ਹੈ.
ਇਸ ਭਵਨ ਨੂੰ ਖਰੀਦ ਲੈਣ ਦੇ ਬਾਅਦ ਬਲੇਅਰ ਦੇ ਕੋਲ ਸ਼ਾਨਦਾਰ ਭਵਨਾਂ ਦੀ ਸੰਖਿਆ ਛੇ ਹੋ ਗਈ ਹੈ. ਇਹਨਾਂ ਵਿੱਚੋਂ ਦੋ ਲੰਡਨ ਵਿੱਚ ਹਨ. ਬ੍ਰਿਸਟਲ ਅਤੇ ਬਲੇਅਰ ਦੇ ਸਾਬਕਾ ਚੌਣ ਖੇਤਰ ਦੁਰਹਮ ਵਿੱਚ ਉਹਨਾਂ ਦੇ ਫਲੈਟ ਹਨ.
ਇੱਕ ਏਜੰਸੀ ਦੇ ਅਨੁਸਾਰ ਇਸ ਭਵਨ ਦੀ ਵਿੱਕਰੀ ਵਿੱਚ ਆਮ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ. ਇਸ ਭਵਨ ਦੇ ਵਰਤਮਾਨ ਸੁਆਮੀ ਸਵਰਗੀ ਕਨੇਡੀਅਨ ਡਿਸਕਾਊਂਟ ਏਅਰਲਾਇੰਸ ਦੇ ਮਾਲਕ ਜਾਨ ਲੈਸਕੀ ਦੀ ਵਿਧਵਾ ਏਫੀ ਲੈਸਕੀ ਹੈ.
ਉਹ ਇੱਥੇ ਦੋ ਸਾਲ ਤੋਂ ਘੱਟ ਸਮੇਂ ਤੋਂ ਰਹਿ ਰਹੀ ਹੈ, ਹਾਲਾਂਕਿ ਬਲੇਅਰ ਦੇ ਇੱਕ ਬੁਲਾਰੇ ਨੇ ਕਿਸੇ ਤਰ੍ਹਾਂ ਦੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|