ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬ੍ਰਾਜੀਲ 'ਚ ਬੇੜ੍ਹੀ ਡੁੱਬੀ,12 ਹਲਾਕ
ਰਿਉ ਡੀ ਜਿਨੇਰੋ(ਭਾਸ਼ਾ), ਸੋਮਵਾਰ, 5 ਮਈ 2008   ( 08:58 IST )
ਬ੍ਰਾਜੀਲ ਦੇ ਅਮੇਜ਼ਨ ਰਾਜ ਦੀ ਸੋਲਿਮੋਏਸ ਨਦੀ ਵਿਚ ਇੱਕ ਬੇੜ੍ਹੀ ਦੇ ਡੁੱਬਣ ਨਾਲ ਘੱਟ ਤੋਂ ਘੱਟ 12 ਲੋਕ ਹਲਾਕ ਹੋ ਗਏ ਜਦੋਂ ਕਿ 40 ਹੋਰ ਲਾਪਤਾ ਹਨ.

ਅਮੇਜ਼ਨ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ 'ਤੇ ਅਮਰਜੈਂਸੀ ਸੇਵਾ ਭੇਜੀ ਗਈ ਹੈ.ਹੁਣ ਤੱਕ 10 ਮਹਿਲਾਵਾਂ ਸਮੇਤ 12 ਲੋਕਾਂ ਦੀਆਂ ਲਾਸ਼ਾ ਬਰਾਮਦ ਹੋ ਚੁੱਕੀਆਂ ਹਨ.

ਖੋਜੀ ਦਸਤਾ ਲਾਪਤਾ ਲੋਕਾਂ ਦੀ ਭਾਲ ਕਰ ਰਿਹਾ ਹੈ.ਬੇੜ੍ਹੀ ਵਿਚ 110 ਲੋਕ ਸਵਾਰ ਸਨ ਅਤੇ ਉਹਨਾਂ ਵਿਚੋਂ ਅੱਧੇ ਨਾਲੋਂ ਵੱਧ ਨੌਜਵਾਨ ਸਨ ਜੋ ਇੱਕ ਪਾਰਟੀ ਵਿਚ ਸ਼ਾਮਲ ਹੋਣ ਮਗਰੋਂ ਪਰਤ ਰਹੇ ਸਨ.

ਸ਼ੁਰੂਆਤੀ ਰਿਪੋਰਟ ਮੁਤਾਬਕ ਬੇੜ੍ਹੀ ਵਿਚ ਸਮਰੱਥਾ ਨਾਲੋਂ ਵੱਧ ਲੋਕ ਸਵਾਰ ਸਨ.ਬਚਾਅ ਕਾਮਿਆਂ ਮੁਤਾਬਕ ਤੇਜ਼ ਹਵਾ ਅਤੇ ਸਮਰੱਥਾ ਤੋਂ ਵੱਧ ਲੋਕਾਂ ਦੇ ਸਵਾਰ ਹੋਣ ਕਾਰਣ ਇਹ ਹਾਦਸਾ ਵਾਪਰਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇਰਾਨ ਪਰਮਾਣੂ ਪ੍ਰੋਗਰਾਮ ਜ਼ਾਰੀ ਰੱਖੇਗਾ:ਖੁਮੈਨੀ
ਕਰਜ਼ੇਈ ਹਮਲਾ ਮਾਮਲਾ,ਦੋ ਅਧਿਕਾਰੀ ਕਾਬੂ
ਲਾਰਡ ਖਾਲਿਦ ਨੂੰ ਪ੍ਰਾਇਡ ਆਫ ਇੰਡੀਆ ਅਵਾਰਡ
ਉੱਪ ਚੌਣਾਂ ਨਹੀਂ ਲੜਨਗੇ ਸ਼ਰੀਫ
ਐਲਿਜਾਬੇਥ ਦਾ ਭਾਰਤੀ ਰੈਸਟੋਰੈਂਟ ਮਾਲਕ ਨੂੰ ਸੱਦਾ
ਓਬਾਮਾ ਦੀ ਗੁਆਮ ਕਾਕਸ 'ਚ ਜਿੱਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace