|
| ਕਰਜ਼ੇਈ ਹਮਲਾ ਮਾਮਲਾ,ਦੋ ਅਧਿਕਾਰੀ ਕਾਬੂ |
| ਕਾਬੁਲ(ਭਾਸ਼ਾ), ਸੋਮਵਾਰ, 5 ਮਈ 2008 ( 08:19 IST ) | |
ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ੇਈ ਦੇ ਕਤਲ ਦੀ ਸਾਜਿਸ਼ ਰਚਣ ਦੇ ਮਾਮਲੇ ਵਿਚ ਕਥਿੱਤ ਤੌਰ ਉੱਪਰ ਸ਼ਾਮਲ ਹੋਣ ਦੇ ਆਰੋਪ ਵਿਚ ਦੋ ਅਧਿਕਾਰੀਆਂ ਨੂੰ ਕਾਬੂ ਕੀਤਾ ਗਿਆ ਹੈ.
ਹਾਲਾਂਕਿ ਸਰਕਾਰ ਵਾਰ-ਵਾਰ ਕਹਿ ਰਹੀ ਹੈ ਕਿ ਕਰਜ਼ੇਈ ਉੱਪਰ 27 ਅਪ੍ਰੈਲ ਨੂੰ ਕੀਤੇ ਗਏ ਹਮਲੇ ਪਿੱਛੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਲੁੱਕੇ ਅਲ ਕਾਇਦਾ ਨਾਲ ਸੰਬੰਧਤ ਅੱਤਵਾਦੀਆਂ ਦਾ ਹੱਥ ਹੈ.
ਕਰਜ਼ੇਈ ਉੱਪਰ 27 ਅਪ੍ਰੈਲ ਨੂੰ ਕਾਬੁਲ ਵਿਚ ਸੈਨਿਕ ਪਰੇਡ ਦੌਰਾਨ ਹਮਲੇ ਕੀਤੇ ਗਏ ਸਨ.ਹਮਲੇ ਵਿਚ ਕਰਜ਼ੇਈ ਵਾਲ-ਵਾਲ ਬਚ ਗਏ ਸਨ ਜਦੋਂ ਕਿ ਤਿੰਨ ਹੋਰ ਲੋਕ ਹਲਾਕ ਹੋ ਗਏ ਸਨ.
ਰੱਖਿਆ ਮੰਤਰੀ ਅਬਦੁੱਲ ਰਹੀਮ ਵਾਰਡਾਕ ਨੇ ਦੱਸਿਆ ਕਿ ਜਾਵੇਦ ਨਾਂ ਦੇ ਸਰਕਾਰੀ ਕਰਮਚਾਰੀ ਨੂੰ ਕਾਬੂ ਕੀਤਾ ਗਿਆ ਹੈ ਜੋ ਰੱਖਿਆ ਮੰਤਰਾਲੇ ਦੇ ਹਥਿਆਰ ਮੁਰੰਮਤ ਨਾਲ ਸੰਬੰਧਤ ਕਾਰਖਾਨੇ ਵਿਚ ਨਿਯੁਕਤ ਸੀ.
ਉਸ ਉੱਪਰ 3 ਬੰਦੂਕਧਾਰੀਆਂ ਨੂੰ ਕਥਿੱਤ ਰੂਪ ਨਾ ਦੋ ਏਕੇ 47 ਰਾਇਫਲਾਂ ਅਤੇ ਇੱਕ ਮਸ਼ੀਨ ਗਨ ਮੁਹੱਈਆ ਕਰਾਉਣ ਦਾ ਆਰੋਪ ਹੈ.ਉਹਨਾਂ ਕਿਹਾ ਕਿ ਇਸ ਤੋਂ ਅਲਾਵਾ ਇੱਕ ਹੋਰ ਕਰਮਚਾਰੀ ਜਾਲੇਮ ਨੂੰ ਵੀ ਕਾਬੂ ਕੀਤਾ ਗਿਆ ਹੈ ਜਿਸ ਉੱਪਰ ਕਥਿੱਤ ਤੌਰ ਨਾਲ ਮੁੱਖ ਸਾਜਿਸ਼ ਕਰਤਾਵਾਂ ਨਾਲ ਸੰਪਰਕ ਰੱਖਣ ਦਾ ਆਰੋਪ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|