ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਉੱਪ ਚੌਣਾਂ ਨਹੀਂ ਲੜਨਗੇ ਸ਼ਰੀਫ
ਇਸਲਾਮਾਬਾਦ(ਭਾਸ਼ਾ), ਐਤਵਾਰ, 4 ਮਈ 2008   ( 15:34 IST )
ਪਾਕਿਸਤਾਨ ਮੁਸਲਿਮ ਲੀਗ(ਨਵਾਜ਼) ਮੁਖੀ ਨਵਾਜ ਸ਼ਰੀਫ ਨੇ ਉੱਪ ਚੌਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ.ਨਵਾਜ਼ ਦਾ ਕਹਿਣਾ ਹੈ ਕਿ ਬਰਖਾਸਤ ਜੱਜਾਂ ਦੀ ਬਹਾਲੀ ਦੇ ਮੁੱਦੇ ਉੱਪਰ ਉਹ ਆਪਣੇ ਗਠਬੰਧਨ ਸਹਿਯੋਗੀ ਪੀਪੀਪੀ ਦੇ ਰਵੱਈਏ ਤੋਂ ਦੁਖੀ ਹਨ.

ਡਾਨ ਅਖਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਜੱਜਾਂ ਦੀ ਬਹਾਲੀ ਦੇ ਮੁੱਦੇ ਉੱਪਰ ਸਹਿਯੋਗੀ ਪੀਪੀਪੀ ਦੇ ਵਤੀਰੋਂ ਸ਼ਰੀਫ ਦੁਖੀ ਹਨ ਅਤੇ ਇਹੋ ਕਾਰਣ ਹੈ ਕਿ ਉਹਨਾਂ ਚੌਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ.

ਇਹ ਚੌਣਾਂ ਜੂਨ ਵਿਚ ਹੋਣੀਆਂ ਹਨ.ਪਾਰਟੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼ਰੀਫ ਨੇ ਪਾਰਟੀ ਦੀ ਕੇਂਦਰੀ ਕਾਰਜ ਸੰਮਤੀ ਨੂੰ ਆਪਣੇ ਫੈਸਲੇ ਤੋਂ ਸ਼ੁੱਕਰਵਾਰ ਨੂੰ ਹੀ ਜਾਣੂੰ ਕਰਾ ਦਿੱਤਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਐਲਿਜਾਬੇਥ ਦਾ ਭਾਰਤੀ ਰੈਸਟੋਰੈਂਟ ਮਾਲਕ ਨੂੰ ਸੱਦਾ
ਓਬਾਮਾ ਦੀ ਗੁਆਮ ਕਾਕਸ 'ਚ ਜਿੱਤ
ਜਹਾਜਾਂ ਦੀ ਟੱਕਰ 'ਚ 3 ਹਲਾਕ
ਧਮਾਕੇ ਬਾਵਜੂਦ ਮੂਰਤੀ ਸਲਾਮਤ : ਸੰਰਾ
ਸਕਾਰਲੇਟ 'ਤੇ ਬਾਲੀਵੁੱਡ ਫਿਲਮ
ਓਲੰਪਿਕ ਮਸ਼ਾਲ ਦੇ ਐਵਰੈਸਟ ਸਫਰ 'ਚ ਰੁਕਾਵਟ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace