ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਓਬਾਮਾ ਦੀ ਗੁਆਮ ਕਾਕਸ 'ਚ ਜਿੱਤ
ਹੇਗਾਤਨਾ(ਭਾਸ਼ਾ), 4 ਮਈ 2008   ( 14:07 IST )
ਡੈਮੋਕ੍ਰੇਟ ਓਬਾਮਾ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਵਿਚ ਆਪਣੀ ਮੁਕਾਬਲੇ ਬਾਜ ਹਿਲੇਰੀ ਕਲਿੰਟਨ ਨੂੰ ਹਰਾਕੇ ਗੁਆਮ ਕਾਕਸ ਨੂੰ ਆਪਣੇ ਪੱਖ ਵਿਚ ਕਰ ਲਿਆ ਹੈ.

ਉਹਨਾਂ ਸਿਰਫ 7 ਵੋਟਾਂ ਨਾਲ ਇਹ ਜਿੱਤ ਹਾਸਲ ਕੀਤੀ.ਗੁਆਮ ਟਾਪੂ ਵਿਚ 4500 ਤੋਂ ਵੱਧ ਵੋਟਰਾਂ ਨੇ ਮਤਦਾਨ ਕੀਤਾ.ਦਿਲਚਸਪ ਗੱਲ ਇਹ ਹੈ ਕਿ ਕੋਈ ਵੀ ਉਮੀਦਵਾਰ ਖੁਦ ਪ੍ਰਚਾਰ ਲਈ ਇੱਥੇ ਨਹੀਂ ਆਇਆ.

ਓਬਾਮਾ ਨੂੰ ਇਸ ਵਿਚ 2264 ਵੋਟਾਂ ਜਦੋਂ ਕਿ ਕਲਿੰਟਨ ਨੂੰ 2257 ਵੋਟਾਂ ਹਾਸਲ ਹੋਈਆਂ.

ਗੁਆਮ ਤੋਂ ਚਾਰ ਪਲੈਜ਼ਡ ਡੈਲੀਗੇਟ ਅਤੇ ਪੰਜ ਸੁਪਰਡੈਲੀਗੇਟ ਅਗਸਤ ਵਿਚ ਡੇਨਵਰ ਵਿਚ ਹੋਣ ਵਾਲੀ ਕਨਵੈਂਸ਼ਨ ਵਿਚ ਜਾਣਗੇ.ਇਸ ਟਾਪੂ ਤੋਂ ਅਮਰੀਕੀ ਨਾਗਰਿਕਾਂ ਨੂੰ ਹਾਲਾਂਕਿ ਨਵੰਬਰ ਵਿਚ ਹੋਣ ਵਾਲੀਆਂ ਚੌਣਾਂ ਵਿਚ ਮਤਦਾਨ ਦਾ ਅਧਿਕਾਰ ਨਹੀਂ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਹਾਜਾਂ ਦੀ ਟੱਕਰ 'ਚ 3 ਹਲਾਕ
ਧਮਾਕੇ ਬਾਵਜੂਦ ਮੂਰਤੀ ਸਲਾਮਤ : ਸੰਰਾ
ਸਕਾਰਲੇਟ 'ਤੇ ਬਾਲੀਵੁੱਡ ਫਿਲਮ
ਓਲੰਪਿਕ ਮਸ਼ਾਲ ਦੇ ਐਵਰੈਸਟ ਸਫਰ 'ਚ ਰੁਕਾਵਟ
ਅਮਰੀਕਾ ਦੀ ਸੂਰਜ ਮੁਹਿੰਮ ਦੀ ਤਿਆਰੀ
ਗੱਲਬਾਤ ਤੋਂ ਪਹਿਲਾਂ ਚੀਨ ਹਮਲਾਵਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace