|
| ਧਮਾਕੇ ਬਾਵਜੂਦ ਮੂਰਤੀ ਸਲਾਮਤ : ਸੰਰਾ |
| ਕਾਬੁਲ (ਭਾਸ਼ਾ), ਐਤਵਾਰ, 4 ਮਈ 2008 ( 12:27 IST ) | |
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਬਾਮੀਯਾਨ ਵਿੱਚ ਬੁੱਧ ਦੀ ਹਾਨੀਗ੍ਰਸਤ ਮੂਰਤੀ ਦੇ ਕੋਲ ਇੱਕ ਪੁਰਾਣੇ ਅਸਲਾ ਘਰ ਵਿੱਚ ਕੰਟਰੋਲ ਧਮਾਕੇ ਨਾਲ 1500 ਸਾਲ ਪੁਰਾਣੀ ਇਸ ਮੂਰਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ.
ਨਾਟੋ ਅਗਵਾਈ ਵਾਲੀ ਸੈਨਾ ਨੇ ਵੀਰਵਾਰ ਨੂੰ ਬੁੱਧ ਦੀਆਂ ਦੋ ਛੋਟੀਆਂ ਮੂਰਤੀਆਂ ਦੇ ਕੋਲ ਧਮਾਕੇ ਨੂੰ ਅੰਜਾਮ ਦਿੱਤਾ ਸੀ. ਇਸ ਉੱਤੇ ਪ੍ਰਾਂਤੀ ਅਧਿਕਾਰੀਆਂ ਨੇ ਤਿੱਖੀ ਪ੍ਰਤਿਕਿਰਿਆ ਪ੍ਰਗਟ ਕੀਤੀ.
ਅਧਿਕਾਰੀਆਂ ਨੇ ਕਿਹਾ ਕਿ ਇਸ ਨੇ ਅਫਗਾਨਿਸਤਾਨ ਦੀ ਵਿਰਾਸਤ ਨੂੰ ਨੁਕਸਾਨ ਪਹੁੰਚਾਇਆ ਹੈ. ਜਦੋਂਕਿ ਬਾਮੀਯਾਨ ਦੇ ਸੂਚਨਾ ਅਤੇ ਸੰਸਕ੍ਰਿਤੀ ਪ੍ਰਮੁੱਖ ਨਜੀਬੁੱਲਾ ਹਰਾਰ ਨੇ ਦਾਅਵਾ ਕੀਤਾ ਕਿ ਧਮਾਕੇ ਨਾਲ 34.5 ਮੀਟਰ ਪੁਰਾਣੀ ਮੂਰਤੀ ਦੇ ਵਿੱਚ ਤਰੇੜ੍ਹ ਆਈ ਹੈ.
ਅਫਗਾਨਿਸਾਨ ਵਿੱਚ ਯੂਨੀਸਕੋ ਦੇ ਸੱਭਿਆਚਾਰਕ ਮਾਮਲਿਆਂ ਦੇ ਪ੍ਰਮੁੱਖ ਬ੍ਰੈਂਡਨ ਜੇ ਕਸਾਰ ਨੇ ਕਿਹਾ ਕਿ ਆਲੇਦੁਆਲੇ ਦੇ ਇਲਾਕੇ ਵਿੱਚ ਨਿਗਰਾਨੀ ਤੰਅਰ ਨੂੰ ਪਹਿਲਾਂ ਦੀਆਂ ਤਰ੍ਹੇੜਾਂ ਤੋਂ ਇਲਾਵਾ ਕੋਈ ਨਹੀਂ ਤਰੇੜ੍ਹ ਨਹੀਂ ਮਿਲੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|