|
| ਗੱਲਬਾਤ ਤੋਂ ਪਹਿਲਾਂ ਚੀਨ ਹਮਲਾਵਰ |
| ਬੀਜਿੰਗ(ਭਾਸ਼ਾ), ਐਤਵਾਰ, 4 ਮਈ 2008 ( 08:54 IST ) | |
ਤਿੱਬਤ ਵਿਚ ਹਿੰਸਾ ਮਗਰੋਂ ਪਹਿਲੀ ਵਾਰ ਬੋਧੀ ਧਰਮਗੁਰੂ ਦਲਾਈ ਲਾਮਾ ਦੇ ਦੂਤਾਂ ਨਾਲ ਵਾਰਤਾ ਤੋਂ ਪਹਿਲਾਂ ਚੀਨ ਹਮਲਾਵਰ ਤੇਵਰ ਵਿਚ ਵਿਖਾਈ ਦਿੱਤਾ ਅਤੇ ਉਸਨੇ ਹਿੰਸਾ ਭੜਕਾਉਣ ਲਈ ਬੋਧੀ ਧਰਮਗੁਰੂ ਨੂੰ ਜੁੰਮੇਵਾਰ ਦੱਸਦੇ ਹੋਏ ਹਿੰਸਾ ਦੀਆਂ ਘਟਨਾਵਾਂ ਨੂੰ ਪਾਗਲਪਨ ਦਾ ਆਖਰੀ ਦੌਰਾ ਕਰਾਰ ਦਿੱਤਾ.
ਭਾਰਤ ਵਿਚ ਨਿਰਵਾਸਤ ਜੀਵਨ ਬਤੀਤ ਕਰ ਰਹੇ ਦਲਾਈ ਲਾਮਾ ਦੇ ਦੋ ਪ੍ਰਤੀਨਿੱਧੀ ਦੱਖਣੀ ਚੀਨ ਦੇ ਸ਼ੇਨਝੇਨ ਸ਼ਹਿਰ ਵਿਚ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ.ਇਹ ਮੁਲਾਕਾਤ ਕੱਲ੍ਹ ਸ਼ੁਰੂ ਹੋਵੇਗੀ.
ਅੰਤਰ ਰਾਸ਼ਟਰੀ ਸਮਾਜ ਵੱਲੋਂ ਦਬਾਅ ਮਗਰੋਂ ਚੀਨ ਨੇ ਅਗਸਤ ਵਿਚ ਪ੍ਰਸਤਾਵਿਤ ਓਲੰਪਿਕ ਤੋਂ ਪਹਿਲਾਂ ਦਲਾਈਲਾਮਾ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ.ਚੀਨ ਨੂੰ ਆਸ ਹੈ ਕਿ ਜਿਵੇਂ ਮਾਰਚ ਤੋਂ ਨਿਰਵਾਸਤ ਤਿੱਬਤੀਆਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਹਨ ਉਸ ਤੋਂ ਓਲੰਪਿਕ ਪ੍ਰਭਾਵਿਤ ਨਹੀਂ ਹੋਵੇਗਾ.
ਇਸ ਵਿਚਕਾਰ ਦਲਾਈਲਾਮਾ ਦੇ ਦੂਤ ਲੋਦੀ ਗਿਆਰੀ ਅਤੇ ਕੇਲਸਾਂਗ ਚੀਨ ਪੁੱਜ ਚੁੱਕੇ ਹਨ.
ਧਰਮਸ਼ਾਲਾ ਵਿਚ ਨਿਰਵਾਸਤ ਤਿੱਬਤੀ ਸਰਕਾਰ ਨੇ ਦੱਸਿਆ ਕਿ ਦੋਵੇਂ ਦੂਤ ਤਿੱਬਤ ਵਿਚ ਚੀਨੀ ਕਾਰਵਾਈ ਉੱਪਰ ਦਲਾਈ ਲਾਮਾ ਦੀ ਡੂੰਘੀ ਚਿੰਤਾ ਤੋਂ ਚੀਨੀ ਨੇਤਾਵਾਂ ਨੂੰ ਜਾਣੂੰ ਕਰਾਉਣਗੇ ਅਤੇ ਨਾਲ ਹੀ ਖੇਤਰ ਵਿਚ ਸ਼ਾਂਤੀ ਲਿਆਉਣ ਸੰਬੰਧੀ ਸਲਾਹ ਦੇਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|