|
| ਪਾਕਿ ਨੂੰ ਬਲੈਕ ਲਿਸਟ 'ਚ ਪਾਉਣ ਦੀ ਮੰਗ |
| ਵਾਸ਼ਿੰਗਟਨ (ਭਾਸ਼ਾ), ਸ਼ਨਿਵਾਰ, 3 ਮਈ 2008 ( 15:31 IST ) | |
ਅਮਰੀਕਾ ਵਿੱਚ ਧਾਰਮਿਕ ਆਜ਼ਾਦੀ ਉੱਤੇ ਨਿਗਾਹ ਰੱਖਣ ਵਾਲੇ ਇੱਕ ਸੰਗਠਨ ਨੇ ਵਿਦੇਸ਼ ਵਿਭਾਗ ਨੂੰ ਕਿਹਾ ਹੈ ਕਿ ਵਿਅਤਨਾਮ ਪਾਕਿਸਤਾਨ ਅਤੇ ਤੁਰਕਮੈਨੀਸਤਾਨ ਧਾਰਮਿਕ ਆਜ਼ਾਦੀ ਦੇ ਉਲੰਘਣ ਦੇ ਲਈ ਬਲੈਕ ਲਿਸਟ ਵਿੱਚ ਪਾਇਆ ਜਾਵੇ ਅਤੇ ਸਭ ਤੋਂ ਜਿਆਦਾ ਮੁਸਲਿਮ ਆਬਾਦੀ ਵਾਲੇ ਇੰਡੋਨੇਸ਼ੀਆ ਨੂੰ ਨਿਗਰਾਨੀ ਸੂਚੀ ਵਿੱਚ ਰੱਖਿਆ ਜਾਵੇ.
ਵਿਦੇਸ਼ ਮੰਤਰੀ ਕੋਂਡਾਲੀਜਾ ਰਾਈਸ ਨੂੰ ਕੱਲ੍ਹ ਦਿੱਤੇ ਗਏ ਸੁਝਾਅ ਵਿੱਚ ਅਮਰੀਕੀ ਕੌਮਾਂਤਰੀ ਧਾਰਮਿਕ ਸਵਤੰਤਰਤਾ ਆਯੋਗ ਨੇ ਮਿਆਮਾਰ ਚੀਨ ਅਤੇ ਉੱਤਰ ਕੋਰੀਆ ਨੂੰ ਵਿਸ਼ੇਸ਼ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਰੱਖਣ ਨੂੰ ਕਿਹਾ ਹੈ.
ਇਸ ਸੂਚੀ ਵਿੱਚ ਈਰਾਨ ਸਾਊਦੀ ਅਰਬ ਸੂਡਾਨ ਏਰੀਟਰੀਆ ਅਤੇ ਉਜਬੈਕੀਸਤਾਨ ਨੂੰ ਵੀ ਰੱਖਿਆ ਗਿਆ ਹੈ. ਦਸ ਮੈਂਬਰੀ ਇਸ ਆਯੋਗ ਦੀ ਰਾਏ ਸੰਘਣੀ ਮੁਸਲਿਮ ਵਸੋਂ ਵਾਲੇ ਇਰਾਕ ਦੇ ਮੁੱਦੇ ਉੱਤੇ ਵੰਡੀ ਹੋਈ ਹੈ, ਜਿੱਥੇ ਈਸਾਈਆਂ ਦੇ ਵਿਰੁੱਧ ਅੱਤਿਆਚਾਰ ਦੇ ਮਾਮਲੇ ਦਰਜ ਕੀਤੇ ਗਏ ਹਨ.
ਆਯੋਗ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਫੈਸਲੇ ਉੱਤੇ ਪਹੁੰਚਣ ਦੇ ਲਈ ਹੋਰ ਸਮਾਂ ਲੱਗੇਗਾ. ਵਿਯਤਨਾਮ ਨੂੰ ਮੁੜ੍ਹ ਤੋਂ ਵਿਦੇਸ਼ ਵਿਭਾਗ ਦੀ ਕਾਲੀ ਸੂਚੀ ਵਿੱਚ ਦਰਜ ਕਰਨ ਦੀ ਮੰਗ ਕੀਤੀ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|