ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬੋਲੀਵੀਆ 'ਚ ਹਾਦਸੇ 'ਚ 13 ਸੈਲਾਨੀ ਹਲਾਕ
ਲਾਪਾਜ਼(ਭਾਸ਼ਾ), ਸ਼ਨਿਵਾਰ, 3 ਮਈ 2008   ( 12:13 IST )
ਦੱਖਣੀ ਬੋਲੀਵੀਆ 'ਚ ਦੋ ਜੀਪਾਂ ਵਿਚਕਾਰ ਹੋਈ ਟੱਕਰ ਮਗਰੋਂ ਅੱਗ ਲੱਗਣ ਨਾਲ ਉਹਨਾਂ ਵਿਚ ਸਵਾਰ 13 ਸੈਲਾਨੀਆਂ ਦੀ ਮੌਤ ਹੋ ਗਈ.ਇਹਨਾਂ ਵਿਚ ਜਪਾਨੀ, ਇਸਰਾਇਲੀ ਅਤੇ ਬੋਲੀਵਿਆਈ ਨਾਗਰਿਕ ਸ਼ਾਮਲ ਹਨ.

ਪੁਲਿਸ ਅਧਿਕਾਰੀ ਜੂਲੀਓ ਸੇਪਸੇਲ ਨੇ ਏਪੀ ਨੂੰ ਦੱਸਿਆ ਕਿ ਹਾਦਸਾ ਵੀਰਵਾਰ ਨੂੰ ਬੋਲੀਵੀਆ ਵਿਚ ਸੈਲਾਨੀਆਂ ਦੀ ਖਿੱਚ ਦੇ ਕੇਂਦਰ ਸਾਲਟ ਡਿਜ਼ਾਰਟ ਵਿਚ ਵਾਪਰਿਆ.

ਦੋਵੇਂ ਜੀਪਾਂ ਵਿਚ ਕੁੱਲ 14 ਵਿਅਕਤੀ ਸਨ.ਸਿਰਫ ਇੱਕ ਬੋਲੀਵਿਆਈ ਨਾਗਰਿਕ ਇਸ ਹਾਦਸੇ ਵਿਚ ਬਚਿਆ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨੇਪਾਲ 'ਚ 100 ਤਿੱਬਤੀ ਪ੍ਰਦਰਸ਼ਾਨਕਾਰੀ ਕਾਬੂ
12 ਤੱਕ ਹੋ ਸਕਦੇ ਹਨ ਜੱਜ ਬਹਾਲ:ਸ਼ਰੀਫ
ਜਹਾਜ ਹਾਦਸੇ 'ਚ ਸੁਡਾਨੀ ਰੱਖਿਆ ਮੰਤਰੀ ਹਲਾਕ
ਯਮਨ ਦੀ ਮਸੀਤ 'ਚ ਧਮਾਕਾ,13 ਹਲਾਕ
'ਮਹਿਕ' ਬਣੀ ਸਰਬ ਸ਼੍ਰੇਸ਼ਠ ਫਿਲਮ
ਚੱਕਰਵਾਤ ਤੋਂ ਮਯਾਂਮਾਰ ਹੋ ਸਕਦਾ ਹੈ ਪ੍ਰਭਾਵਿਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace