ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਨੇਪਾਲ 'ਚ 100 ਤਿੱਬਤੀ ਪ੍ਰਦਰਸ਼ਾਨਕਾਰੀ ਕਾਬੂ
ਕਾਠਮਾਂਡੂ(ਭਾਸ਼ਾ), ਸ਼ਨਿਵਾਰ, 3 ਮਈ 2008   ( 11:33 IST )
ਨੇਪਾਲ ਦੀ ਰਾਜਧਾਨੀ ਵਿਚ ਚੀਨੀ ਦੂਤਘਰ ਦੀ ਇਮਾਰਤ ਸਾਹਮਣੇ ਚੀਨ ਖਿਲਾਫ ਪ੍ਰਦਰਸ਼ਨ ਕਰ ਰਹੇ 100 ਤੋਂ ਵੱਧ ਨਿਰਵਾਸਤ ਤਿੱਬਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ.ਕਾਬੂ ਕੀਤੇ ਗਏ ਲੋਕਾਂ ਵਿਚ ਵਧੇਰੇ ਭਿਕਸ਼ੂ ਹਨ.

ਕਾਠਮਾਂਡੂ ਦੇ ਪੁਲਿਸ ਅਧਿਕਾਰੀ ਹੋਮ ਜੁੰਗ ਚੌਹਾਨ ਨੇ ਭਾਸ਼ਾ ਨੂੰ ਦੱਸਿਆ ਕਿ 100 ਤੋਂ ਵੱਧ ਤਿੱਬਤੀਆਂ ਨੂੰ ਵੱਖ-ਵੱਖ ਪੁਲਿਸ ਥਾਣਿਆਂ ਵਿਚ ਰੱਖਿਆ ਗਿਆ ਹੈ ਅਤੇ ਉਹਨਾਂ ਨੂੰ ਸ਼ਾਮ ਹੋਣ 'ਤੇ ਛੱਡ ਦਿੱਤਾ ਜਾਵੇਗਾ.

ਪ੍ਰਤੱਖ ਦਰਸ਼ੀਆਂ ਮੁਤਾਬਕ ਪ੍ਰਦਰਸ਼ਨਕਾਰੀ 'ਚੀਨ ਝੂਠਾ ਹੈ ਅਤੇ ਸਾਨੂੰ ਅਜ਼ਾਦ ਤਿੱਬਤ ਚਾਹੀਦਾ ਹੈ ਅਤੇ ਸਾਨੂੰ ਨਿਆਂ ਦਿੱਤਾ ਜਾਵੇ' ਦੇ ਨਾਅਰੇ ਲਗਾ ਰਹੇ ਸਨ.

ਮਾਰਚ ਵਿਚ ਤਿੱਬਤ ਦੀ ਰਾਜਧਾਨੀ ਲਹਾਸਾ ਵਿਚ ਅਸ਼ਾਂਤੀ ਪੈਦਾ ਹੋਣ ਮਗਰੋਂ ਨੇਪਾਲ ਵਿਚ ਲਗਭੱਗ ਹਰ ਰੋਜ਼ ਚੀਨ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ.ਚੀਨੀ ਸੁਰੱਖਿਆ ਬਲਾਂ ਨੇ ਲਹਾਸਾ ਵਿਚ ਹੋਏ ਤਿੱਬਤੀ ਵਿਰੋਧ ਨੂੰ ਸਖਤੀ ਨਾਲ ਕੁਚਲ ਦਿੱਤਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
12 ਤੱਕ ਹੋ ਸਕਦੇ ਹਨ ਜੱਜ ਬਹਾਲ:ਸ਼ਰੀਫ
ਜਹਾਜ ਹਾਦਸੇ 'ਚ ਸੁਡਾਨੀ ਰੱਖਿਆ ਮੰਤਰੀ ਹਲਾਕ
ਯਮਨ ਦੀ ਮਸੀਤ 'ਚ ਧਮਾਕਾ,13 ਹਲਾਕ
'ਮਹਿਕ' ਬਣੀ ਸਰਬ ਸ਼੍ਰੇਸ਼ਠ ਫਿਲਮ
ਚੱਕਰਵਾਤ ਤੋਂ ਮਯਾਂਮਾਰ ਹੋ ਸਕਦਾ ਹੈ ਪ੍ਰਭਾਵਿਤ
ਸਰਬਜੀਤ ਨੂੰ ਰਾਹਤ,ਫਾਂਸੀ ਟਲੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace