ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
12 ਤੱਕ ਹੋ ਸਕਦੇ ਹਨ ਜੱਜ ਬਹਾਲ:ਸ਼ਰੀਫ
ਲਾਹੌਰ(ਭਾਸ਼ਾ), ਸ਼ਨਿਵਾਰ, 3 ਮਈ 2008   ( 11:32 IST )
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਹਿਲਾਂ ਹੀ ਮੁਸੀਬਤ ਵਿਚ ਪਏ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਲਈ ਇੱਕ ਨਵੀਂ ਚੁਣੌਤੀ ਪੇਸ਼ ਕਰਦੇ ਹੋਏ ਕਿਹਾ ਕਿ ਬੀਤੇ ਵਰ੍ਹੇ ਆਪਾਤਕਾਲ ਦੌਰਾਨ ਮੁਸ਼ਰੱਫ ਵੱਲੋਂ ਬਰਖਾਸਤ ਜੱਜਾਂ ਨੂੰ ਇੱਕ ਸੰਸਦੀ ਪ੍ਰਸਤਾਵ ਰਾਹੀਂ 12 ਮਈ ਨੂੰ ਬਹਾਲ ਕੀਤਾ ਜਾਵੇਗਾ.

ਨਵੀਂ ਸਰਕਾਰ ਨੂੰ ਹੀ ਖਤਰੇ ਵਿਚ ਪਾਉਣ ਵਾਲੇ ਇਸ ਵਿਵਾਦਤ ਮੁੱਦੇ ਉੱਪਰ ਦੁਬਈ ਵਿਚ ਪਾਕਿਸਤਾਨ ਪੀਪੁਲਸ ਪਾਰਟੀ ਦੇ ਨੇਤਾਵਾਂ ਨਾਲ ਦੋ ਦਿਨਾ ਗੱਲਬਾਤ ਮਗਰੋਂ ਪੀਐਮਐਲ(ਐਨ) ਨੇਤਾ ਸ਼ਰੀਫ ਨੇ ਇਹ ਬਿਆਨ ਦਿੱਤਾ.

ਸੱਤਾਧਾਰੀ ਗਠਬੰਧਨ ਦੇ ਸੰਕਟ ਦੇ ਖਾਤਮੇ ਦਾ ਸੰਕੇਤ ਦੇਣ ਵਾਲੇ ਇਸ ਐਲਾਨ ਦੇ ਨਾਲ ਹੀ ਸ਼ਰੀਫ ਨੇ ਮੁਸ਼ਰੱਫ ਨੂੰ ਸੱਦਾ ਦਿੱਤਾ ਕਿ ਉਹ ਰਾਸ਼ਟਰਪਤੀ ਅਹੁਦੇ ਤੋਂ ਹੱਟ ਜਾਣ.

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਪੀਪੁਲਸ ਪਾਰਟੀ ਦੇ ਸਹਿਯੋਗੀ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਨਾਲ ਉਹਨਾਂ ਦੀ ਗੱਲਬਾਤ ਦੌਰਾਨ ਬੀਤੇ ਵਰ੍ਹੇ ਅਹੁਦਾ ਮੁਕਤ ਕੀਤੇ ਗਏ 60 ਜੱਜਾਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਹਾਜ ਹਾਦਸੇ 'ਚ ਸੁਡਾਨੀ ਰੱਖਿਆ ਮੰਤਰੀ ਹਲਾਕ
ਯਮਨ ਦੀ ਮਸੀਤ 'ਚ ਧਮਾਕਾ,13 ਹਲਾਕ
'ਮਹਿਕ' ਬਣੀ ਸਰਬ ਸ਼੍ਰੇਸ਼ਠ ਫਿਲਮ
ਚੱਕਰਵਾਤ ਤੋਂ ਮਯਾਂਮਾਰ ਹੋ ਸਕਦਾ ਹੈ ਪ੍ਰਭਾਵਿਤ
ਸਰਬਜੀਤ ਨੂੰ ਰਾਹਤ,ਫਾਂਸੀ ਟਲੀ
ਨੇਪਾਲ 'ਚ ਲੋਕਤੰਤਰ ਦੇ ਪੱਖ 'ਚ ਭਾਰਤ:ਯੇਚੁਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace