ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਯਮਨ ਦੀ ਮਸੀਤ 'ਚ ਧਮਾਕਾ,13 ਹਲਾਕ
ਸਾਨਾ(ਭਾਸ਼ਾ), ਸ਼ਨਿਵਾਰ, 3 ਮਈ 2008   ( 10:29 IST )
ਯਮਨ ਵਿਚ ਸ਼ੀਆ ਬਾਗੀਆਂ ਦੇ ਇਲਾਕੇ ਸਾਦਾ ਵਿਚ ਅੱਜ ਇੱਕ ਮਸੀਤ ਵਿਚ ਹੋਏ ਧਮਾਕੇ ਵਿਚ 13 ਲੋਕ ਹਲਾਕ ਹੋ ਗਏ ਅਤੇ 45 ਹੋਰਨਾਂ ਜ਼ਖਮੀ ਹੋ ਗਏ.ਮ੍ਰਿਤਕਾਂ ਵਿਚ ਵਧੇਰੇ ਫੌਜੀ ਹਨ.ਸੈਨਾ ਸੂਤਰਾਂ ਅਤੇ ਪ੍ਰਤੱਖਦਰਸ਼ੀਆਂ ਨੇ ਇਹ ਜਾਣਕਾਰੀ ਦਿੱਤੀ.

ਸਾਦਾ ਵਿਚ ਸ਼ੁੱਕਰਵਾਰ ਦੀ ਇਬਾਦਤ ਅਦਾ ਕਰਨ ਮਗਰੋਂ ਸੈਂਕੜਿਆਂ ਮੁਸਲਿਮ ਸ਼ਰਧਾਲੂ ਬਿਨ ਸਲਮਾਨ ਮਸੀਤ ਤੋਂ ਬਾਹਰ ਨਿੱਕਲ ਰਹੇ ਸਨ ਜਦੋਂ ਇੱਕ ਮੋਟਰ ਸਾਇਕਲ ਵਿਚ ਰੱਖੇ ਬੰਬ ਵਿਚ ਧਮਾਕਾ ਹੋਇਆ.

ਇਬਾਦਤ ਕਰਨ ਵਾਲਿਆਂ ਵਿਚ ਕਈ ਫੌਜੀ ਵੀ ਸਨ.ਘਟਨਾ ਦੇ ਫੌਰਨ ਮਗਰੋਂ ਕਿਸੇ ਵੀ ਬਾਗੀ ਸਮੂਹ ਨੇ ਹਮਲੇ ਦੀ ਜੁੰਮੇਵਾਰੀ ਨਹੀਂ ਚੁੱਕੀ ਹੈ ਪਰ ਸਥਾਨਕ ਅਧਿਕਾਰੀਆਂ ਮੁਤਾਬਕ ਬਾਗੀਆਂ ਦੇ ਇਸ ਵਿਚ ਸ਼ਾਮਲ ਹੋਣ ਦੇ ਸਬੂਤ ਮਿਲੇ ਹਨ.ਜ਼ਖਮੀਆਂ ਵਿਚ ਲਗਭੱਗ ਸਾਰੇ ਫੌਜੀ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਮਹਿਕ' ਬਣੀ ਸਰਬ ਸ਼੍ਰੇਸ਼ਠ ਫਿਲਮ
ਚੱਕਰਵਾਤ ਤੋਂ ਮਯਾਂਮਾਰ ਹੋ ਸਕਦਾ ਹੈ ਪ੍ਰਭਾਵਿਤ
ਸਰਬਜੀਤ ਨੂੰ ਰਾਹਤ,ਫਾਂਸੀ ਟਲੀ
ਨੇਪਾਲ 'ਚ ਲੋਕਤੰਤਰ ਦੇ ਪੱਖ 'ਚ ਭਾਰਤ:ਯੇਚੁਰੀ
ਤਾਲੀਬਾਨ ਦੀ ਪਾਕਿ ਅਖ਼ਬਾਰਾਂ ਨੂੰ ਚਿਤਾਵਨੀ
ਅਮਰੀਕੀ ਰਾਜਦੂਤ ਨੇ ਪ੍ਰਗਟ ਕੀਤਾ ਸੋਗ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace