ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਚੱਕਰਵਾਤ ਤੋਂ ਮਯਾਂਮਾਰ ਹੋ ਸਕਦਾ ਹੈ ਪ੍ਰਭਾਵਿਤ
ਯੰਗੂਨ(ਭਾਸ਼ਾ), ਸ਼ਨਿਵਾਰ, 3 ਮਈ 2008   ( 08:44 IST )
ਬੰਗਾਲ ਦੀ ਖਾੜੀ ਵਿਚ ਉੱਠੇ ਭਿਆਨਕ ਚੱਕਰਵਾਤ ਦੇ ਜਲਦੀ ਹੀ ਮਯਾਂਮਾਰ ਦੇ ਮੁੱਖ ਸ਼ਹਿਰ ਯੰਗੂਨ ਤੱਕ ਪੁੱਜ ਜਾਣ ਦੀ ਆਸ਼ੰਕਾ ਹੈ.

ਮੌਸਮ ਵਿਭਾਗ ਮੁਤਾਬਕ ਚੱਕਰਵਾਤ ਨਰਗਿਸ ਦੀ ਰਫਤਾਰ 120 ਤੋਂ 150 ਮੀਲ ਪ੍ਰਤੀ ਘੰਟਾ ਹੈ.ਇਸ ਨਾਲ ਸਮੁੰਦਰ ਵਿਚ 10 ਤੋਂ 12 ਫੁੱਟ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ.

ਚੱਕਰਵਾਤ ਤੱਟੀ ਖੇਤਰ ਵਿਚ ਪਹਿਲਾਂ ਹੀ ਪੁੱਜ ਚੁੱਕਾ ਹੈ.ਮਯਾਂਮਾਰ ਦੇ ਸਰਕਾਰੀ ਅਖਬਾਰਾਂ ਵਿਚ ਚੱਕਰਵਾਤ ਦੀ ਆਸ਼ੰਕਾ ਜਾਹਰ ਕਰਦੇ ਹੋਏ ਚਿਤਾਵਨੀ ਜਾਰੀ ਕੀਤੀ ਗਈ ਹੈ.

ਇਸ ਤੋਂ ਪਹਿਲਾਂ ਦੇ ਅੰਦਾਜਿਆਂ ਮੁਤਾਬਕ ਚੱਕਰਵਾਤ ਦੇ ਬੰਗਲਾਦੇਸ਼ ਵੱਲ ਵੱਧਣ ਦੀ ਸੰਭਾਵਨ ਜਾਹਰ ਕੀਤੀ ਗਈ ਸੀ ਪਰ ਇਹ ਮਯਾਂਮਾਰ ਵੱਲ ਮੁੜ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਰਬਜੀਤ ਨੂੰ ਰਾਹਤ,ਫਾਂਸੀ ਟਲੀ
ਨੇਪਾਲ 'ਚ ਲੋਕਤੰਤਰ ਦੇ ਪੱਖ 'ਚ ਭਾਰਤ:ਯੇਚੁਰੀ
ਤਾਲੀਬਾਨ ਦੀ ਪਾਕਿ ਅਖ਼ਬਾਰਾਂ ਨੂੰ ਚਿਤਾਵਨੀ
ਅਮਰੀਕੀ ਰਾਜਦੂਤ ਨੇ ਪ੍ਰਗਟ ਕੀਤਾ ਸੋਗ
ਅਲਜਜ਼ੀਰਾ ਦਾ ਕੈਮਰਾਮੈਨ 6 ਸਾਲਾਂ ਮਗਰੋਂ ਰਿਹਾਅ
ਬੁਸ਼ ਦੀ ਅਮਰੀਕੀ ਸੰਸਦ ਨੂੰ ਅਪੀਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace