ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸਰਬਜੀਤ ਨੂੰ ਰਾਹਤ,ਫਾਂਸੀ ਟਲੀ
ਲਾਹੌਰ(ਭਾਸ਼ਾ), ਸ਼ਨਿਵਾਰ, 3 ਮਈ 2008   ( 08:28 IST )
ਪਾਕਿਸਤਾਨ ਸਰਕਾਰ ਨੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਨੂੰ ਰਾਹਤ ਦਿੰਦੇ ਹੋਏ ਉਸ ਦੀ ਫਾਂਸੀ ਨੂੰ ਅਗਲੇ ਆਦੇਸ਼ ਤੱਕ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਹੈ.ਸਰਬਜੀਤ ਦੇ ਵਕੀਲ ਰਾਣਾ ਅਬਦੁੱਲ ਹਮੀਦ ਨੇ ਬੀਤੀ ਰਾਤ ਇੱਥੇ ਇਹ ਜਾਣਕਾਰੀ ਦਿੱਤੀ.

ਵਕੀਲ ਨੇ ਕਿਹਾ ਕਿ ਸੰਭਾਵਨਾ ਹੈ ਕਿ ਸਰਬਜੀਤ ਦੀ ਮੌਤ ਦੀ ਸਜਾ ਉਮਰਕੈਦ ਵਿਚ ਤਬਦੀਲ ਹੋ ਜਾਵੇ.ਕਿਉਂ ਜੋ ਉਹ ਪਹਿਲਾਂ ਹੀ ਉਮਰ ਕੈਦ ਜਿੰਨ੍ਹੇ ਵਰ੍ਹੇ ਜੇਲ੍ਹ ਵਿਚ ਗੁਜ਼ਾਰ ਚੁੱਕਾ ਹੈ, ਇਸ ਲਈ ਉਸਦੀ ਰਿਹਾਈ ਵੀ ਹੋ ਸਕਦੀ ਹੈ.

ਜਿਕਰਯੋਗ ਹੈ ਕਿ ਲਾਹੌਰ ਵਿਚ ਸਾਲ 1990 ਵਿਚ ਹੋਏ ਬੰਬ ਧਮਾਕਿਆਂ ਦੇ ਆਰੋਪ ਵਿਚ ਹਿਰਾਸਤ ਵਿਚ ਲਏ ਗਏ ਸਰਬਜੀਤ ਨੇ ਪਾਕਿਸਤਾਨੀ ਜੇਲ੍ਹ ਵਿਚ 18 ਵਰ੍ਹੇ ਗੁਜ਼ਾਰ ਦਿੱਤੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨੇਪਾਲ 'ਚ ਲੋਕਤੰਤਰ ਦੇ ਪੱਖ 'ਚ ਭਾਰਤ:ਯੇਚੁਰੀ
ਤਾਲੀਬਾਨ ਦੀ ਪਾਕਿ ਅਖ਼ਬਾਰਾਂ ਨੂੰ ਚਿਤਾਵਨੀ
ਅਮਰੀਕੀ ਰਾਜਦੂਤ ਨੇ ਪ੍ਰਗਟ ਕੀਤਾ ਸੋਗ
ਅਲਜਜ਼ੀਰਾ ਦਾ ਕੈਮਰਾਮੈਨ 6 ਸਾਲਾਂ ਮਗਰੋਂ ਰਿਹਾਅ
ਬੁਸ਼ ਦੀ ਅਮਰੀਕੀ ਸੰਸਦ ਨੂੰ ਅਪੀਲ
ਸਹਿਮਤ ਹੋਣ ਇਸਰਾਇਲ,ਫਿਲਸਤੀਨ:ਰਾਇਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace