|
| ਨੇਪਾਲ 'ਚ ਲੋਕਤੰਤਰ ਦੇ ਪੱਖ 'ਚ ਭਾਰਤ:ਯੇਚੁਰੀ |
| ਕਾਠਮਾਂਡੂ(ਭਾਸ਼ਾ), ਸ਼ੁਕਰਵਾਰ, 2 ਮਈ 2008 ( 17:31 IST ) | |
ਨੇਪਾਲ ਵਿਚ ਮਾਉਵਾਦੀਆਂ ਨੂੰ ਮੁੱਖਧਾਰਾ ਦੀ ਰਾਜਨੀਤੀ ਵਿਚ ਲਿਆਉਣ ਵਿਚ ਮੁੱਖ ਨਿਭਾਉਣ ਵਾਲੇ ਮਾਕਪਾ ਦੇ ਸੀਨੀਅਰ ਨੇਤਾ ਸੀਤਾ ਰਾਮ ਯੇਚੁਰੀ ਨੇ ਕਿਹਾ ਹੈ ਕਿ ਭਾਰਤ ਇਸ ਪਰਬਤੀ ਦੇਸ਼ ਵਿਚ ਨਵੇਂ ਸੰਵਿਧਾਨ ਦੇ ਮਸੌਦੇ ਰਾਹੀਂ ਲੋਕਤੰਤਰੀ ਗਣਰਾਜ ਨੂੰ ਕਾਇਮ ਕਰਨ ਦੀ ਪ੍ਰਕ੍ਰਿਆ ਨੂੰ ਜਲਦੀ ਹੀ ਮਜ਼ਬੂਤੀ ਦੇਣ ਦੇ ਪੱਖ ਵਿਚ ਹੈ.
ਦੋ ਦਿਨਾ ਨੇਪਾਲ ਯਾਤਰਾ ਉੱਪਰ ਆਏ ਯੇਚੁਰੀ ਨੇ ਭਰੋਸਾ ਜਾਹਰ ਕੀਤਾ ਕਿ ਨਵੀਂ ਸਰਕਾਰ ਦੇ ਗਠਨ ਅਤੇ ਨਵੇਂ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਸਮੇਤ ਸਾਰੇ ਮੁੱਦਿਆਂ ਦਾ ਹੱਲ ਸਹਿਮਤੀ ਦੇ ਅਧਾਰ ਉੱਪਰ ਕੱਢਿਆ ਜਾਵੇਗਾ.
ਉਹਨਾਂ ਪ੍ਰਧਾਨ ਮੰਤਰੀ ਗਿਰਿਜ਼ਾ ਪ੍ਰਸਾਦ ਕੋਈਰਾਲਾ ਅਤੇ ਸੀਪੀਐਨ (ਮਾਉਵਾਦੀ) ਪ੍ਰਧਾਨ ਪ੍ਰਚੰਡ ਨਾਲ ਮੁਲਾਕਾਤ ਮਗਰੋਂ ਭਾਸ਼ਾ ਨੂੰ ਦੱਸਿਆ ਕਿ ਭਾਰਤੀ ਲੋਕ ਨੇਪਾਲ ਵਿਚ ਸੰਵਿਧਾਨ ਸਭਾ ਚੌਣਾਂ ਦੇ ਸਿੱਟਿਆਂ ਦਾ ਸਵਾਗਤ ਕਰਦੇ ਹਨ ਜੋ ਆਧੁਨਿਕ ਨੇਪਾਲ ਦੀ ਉਸਾਰੀ ਦੀ ਦਿਸ਼ਾ ਵਿਚ ਇੱਕ ਇਤਿਹਾਸਕ ਕਦਮ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|