ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਤਾਲੀਬਾਨ ਦੀ ਪਾਕਿ ਅਖ਼ਬਾਰਾਂ ਨੂੰ ਚਿਤਾਵਨੀ
ਇਸਲਾਮਾਬਾਦ (ਭਾਸ਼ਾ), ਸ਼ੁਕਰਵਾਰ, 2 ਮਈ 2008   ( 15:35 IST )
ਪਾਕਿਸਤਾਨ ਵਿੱਚ ਤਾਲੀਬਾਨ ਦੇ ਇੱਕ ਸੀਨੀਅਰ ਨੇਤਾ ਨੇ ਸਥਾਨਕ ਰੋਜ਼ਾਨਾ ਨਿਕਲਣ ਵਾਲੇ ਅਖ਼ਬਾਰਾਂ ਨੂੰ ਔਰਤਾਂ ਦੇ ਇਤਰਾਜਜਨਕ ਚਿੱਤਰ ਪ੍ਰਕਾਸ਼ਿਤ ਕਰਨ ਦੇ ਵਿਰੁੱਧ ਚਿਤਾਵਨੀ ਦਿੱਤੀ ਹੈ.

ਪ੍ਰਸਿੱਧ ਉਰਦੂ ਦੈਨਿਕ ਅੱਜ ਕੱਲ੍ਹ ਅਤੇ ਐਕਸਪ੍ਰੈਸ ਉਹਨਾਂ ਅਖ਼ਬਾਰਾਂ ਵਿੱਚ ਸ਼ਾਮਲ ਹਨ, ਜਿਹਨਾਂ ਨੂੰ ਇਸ ਪ੍ਰਕਾਰ ਦੇ ਇਤਰਾਜਜਨਕ ਚਿੱਤਰਾਂ ਦਾ ਪ੍ਰਕਾਸ਼ਨ ਕਰਨ ਤੋਂ ਰੋਕਣ ਦੇ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ.

ਡੇਲੀ ਟਾਈਮਜ਼ ਨੇ ਤਹਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਉਪ ਪ੍ਰਮੁੱਖ ਮੌਲਵੀ ਫਕੀਰ ਮੁਹੰਮਦ ਦੇ ਹਵਾਲੇ ਨਾਲ ਪ੍ਰਕਾਸ਼ਿਤ ਖ਼ਬਰ ਵਿੱਚ ਲਿਖਿਆ ਹੈ ਮੈਂ ਫੋਟੋ ਪ੍ਰਕਾਸ਼ਿਤ ਕਰਨ ਵਾਲੇ ਨਿਊਜ਼ ਪੇਪਰਾਂ ਨੂੰ ਦੋ ਹਫ਼ਤਿਆਂ ਦਾ ਸਮਾਂ ਦਿੰਦਾ ਹਾਂ.

ਇਸਦੇ ਬਾਅਦ ਅਸੀਂ ਇਹਨਾਂ ਅਖ਼ਬਾਰਾਂ ਦਾ ਬਾਈਕਾਟ ਕਰਾਂਗੇ ਅਤੇ ਕਾਰਵਾਈ ਕਰਾਂਗੇ. ਬਾਜੂਰ ਜਿਲ੍ਹੇ ਵਿੱਚ ਕੱਲ੍ਹ ਇੱਕ ਛੋਟੇ ਜਿਹੇ ਕਸਬੇ ਖਾਰ ਵਿੱਚ ਪੱਤਰਕਾਰਾਂ ਨੂੰ ਮੁਹੰਮਦ ਨੇ ਇਹ ਵੀ ਕਿਹਾ ਕਿ ਜੇਕਰ ਸੈਨਾ ਨੇ ਕੋਈ ਕਾਰਵਾਈ ਕੀਤੀ ਤਾਂ ਉਹਨਾਂ ਦੇ ਅੱਤਵਾਦੀ ਸਰਕਾਰੀ ਮੁਲਾਜਮਾਂ ਨੂੰ ਨਿਸ਼ਾਨਾ ਬਣਾਉਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮਰੀਕੀ ਰਾਜਦੂਤ ਨੇ ਪ੍ਰਗਟ ਕੀਤਾ ਸੋਗ
ਅਲਜਜ਼ੀਰਾ ਦਾ ਕੈਮਰਾਮੈਨ 6 ਸਾਲਾਂ ਮਗਰੋਂ ਰਿਹਾਅ
ਬੁਸ਼ ਦੀ ਅਮਰੀਕੀ ਸੰਸਦ ਨੂੰ ਅਪੀਲ
ਸਹਿਮਤ ਹੋਣ ਇਸਰਾਇਲ,ਫਿਲਸਤੀਨ:ਰਾਇਸ
ਇਰਾਨ ਨੇ ਕੀਤੀ ਹਿਲੇਰੀ ਦੀ ਸ਼ਿਕਾਇਤ
ਜਹਾਜ ਹਾਦਸੇ 'ਚ ਦੋ ਅਮਰੀਕੀ ਪਾਇਲਟ ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace