ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅਲਜਜ਼ੀਰਾ ਦਾ ਕੈਮਰਾਮੈਨ 6 ਸਾਲਾਂ ਮਗਰੋਂ ਰਿਹਾਅ
ਕਾਹਿਰਾ(ਭਾਸ਼ਾ), ਸ਼ੁਕਰਵਾਰ, 2 ਮਈ 2008   ( 12:47 IST )
ਗੁਆਂਟਾਨਾਮੋ ਵਿਚ 6 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਅਮਰੀਕੀ ਹਿਰਾਸਤ ਵਿਚ ਰਹੇ ਅਲ ਜਜ਼ੀਰਾ ਦੇ ਕੈਮਰਾ ਸਾਮੀ ਅਲ ਹਜ਼ ਨੂੰ ਰਿਹਾਅ ਕਰਕੇ ਉਸਦੇ ਦੇਸ਼ ਸੂਡਾਨ ਭੇਜਿਆ ਜਾ ਰਿਹਾ ਹੈ.

ਹਜ਼ ਦੇ ਵਕੀਲ ਨੇ ਦੱਸਿਆ ਕਿ ਸਮੂਹਿਕ ਸਜਾ ਮੁਆਫੀ ਦੇ ਚੱਲਦਿਆਂ ਗੁਆਂਟਾਨਾਮੋ ਦੇ 35 ਬੰਦੀਆਂ ਨੂੰ ਰਿਹਾਅ ਕੀਤਾ ਗਿਆ ਹੈ ਜਿਸ ਵਿਚ ਅਲ ਹਜ਼ ਵੀ ਸ਼ਾਮਲ ਹੈ.ਅਮਰੀਕੀ ਅਧਿਕਾਰੀਆਂ ਦੇ ਕਹਿਣ 'ਤੇ ਹਜ਼ ਨੂੰ ਪਾਕਿਸਤਾਨੀ ਸੈਨਾ ਨੇ 15 ਦਸੰਬਰ 2001 ਵਾਲੇ ਦਿਨ ਗ੍ਰਿਫਤਾਰ ਕੀਤਾ ਸੀ.

ਅਮਰੀਕਾ ਨੂੰ ਸ਼ੱਕ ਸੀ ਕਿ ਹਜ਼ ਨੇ ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਲਈ ਸੀ.ਬਾਅਦ ਵਿਚ ਪਤਾ ਲੱਗਾ ਕਿ ਇਹ ਖਬਰ ਗਲਤ ਸੀ.ਸਾਲ 2005 ਵਿਚ ਅਲ ਹਜ਼ ਦੀ ਪ੍ਰਤੀਨਿੱਧਤਾ ਕਰਨ ਵਾਲੇ ਕਲੀ ਸਟਾਫੋਰਡ ਨੇ ਰਿਹਾਈ ਦੀ ਖਬਰ ਉੱਪਰ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਇੰਨ੍ਹੇ ਲੰਮੇਂ ਸਮੇਂ ਤੱਕ ਅਮਰੀਕਾ ਨੇ ਬਿਨਾਂ ਕਾਰਣ ਅਲ ਹਜ਼ ਨੂੰ ਬੰਦੀ ਬਣਾ ਕੇ ਰੱਖਿਆ.

ਅਲ ਜਜ਼ੀਰਾ ਨੇ ਸੱਭ ਤੋਂ ਪਹਿਲਾਂ ਹਜ਼ ਦੀ ਰਿਹਾਈ ਦੀ ਖਬਰ ਦਿੱਤੀ ਅਤੇ ਦੱਸਿਆ ਕਿ ਅਲ ਹਜ਼ ਨੂੰ ਕਿਉਬਾ ਦੀ ਜੇਲ੍ਹ ਤੋਂ ਕੱਲ੍ਹ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਅਮਰੀਕੀ ਸੈਨਾ ਦੇ ਜਹਾਜ ਰਾਹੀਂ ਸੂਡਾਨ ਦੀ ਰਾਜਧਾਨੀ ਖਾਰਤੂਮ ਲਈ ਰਵਾਨਾ ਹੋ ਚੁੱਕੇ ਹਨ.ਅਲਜ਼ਜ਼ੀਰਾ ਦੇ ਮਹਾਂ ਪ੍ਰਬੰਧਕ ਨੇ ਹਜ਼ ਦੀ ਰਿਹਾਈ 'ਤੇ ਖੁਸ਼ੀ ਜ਼ਾਹਰ ਕੀਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੁਸ਼ ਦੀ ਅਮਰੀਕੀ ਸੰਸਦ ਨੂੰ ਅਪੀਲ
ਸਹਿਮਤ ਹੋਣ ਇਸਰਾਇਲ,ਫਿਲਸਤੀਨ:ਰਾਇਸ
ਇਰਾਨ ਨੇ ਕੀਤੀ ਹਿਲੇਰੀ ਦੀ ਸ਼ਿਕਾਇਤ
ਜਹਾਜ ਹਾਦਸੇ 'ਚ ਦੋ ਅਮਰੀਕੀ ਪਾਇਲਟ ਮਰੇ
ਪਾਕਿ ਪਰਮਾਣੂ ਬੰਬ ਤੋਂ ਚਿੰਤਤ ਅਮਰੀਕੀ ਸੀਨੇਟਰ
ਸੋਮਾਲੀਆ 'ਚ ਅਮਰੀਕੀ ਹਮਲਾ,11 ਹਲਾਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace