|
| ਸਹਿਮਤ ਹੋਣ ਇਸਰਾਇਲ,ਫਿਲਸਤੀਨ:ਰਾਇਸ |
| ਲੰਦਨ(ਭਾਸ਼ਾ), ਸ਼ੁਕਰਵਾਰ, 2 ਮਈ 2008 ( 12:38 IST ) | |
ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਇਸ ਨੇ ਵਿਵਾਦਤ ਜਮੀਨ ਉੱਪਰ ਯਹੂਦੀ ਬਸਤੀਆਂ ਦੇ ਵਿਸਥਾਰ ਉੱਪਰ ਜਾਰੀ ਬਹਿਸ ਨੂੰ ਖਤਮ ਕਰਦੇ ਹੋਏ ਕਿਹਾ ਹੈ ਕਿ ਇਸਰਾਇਲ ਅਤੇ ਫਿਲਸਤੀਨੀ ਸਮਝੌਤਾਕਾਰਾਂ ਨੂੰ ਇੱਕ ਹੀ ਵਾਰ ਅਤੇ ਹਮੇਸ਼ਾ ਲਈ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਇਸਰਾਇਲ ਅਤੇ ਫਿਲਸਤੀਨੀ ਖੇਤਰ ਵਿਚਕਾਰ ਅੰਤਮ ਰੇਖਾ ਕਿੱਥੇ ਖਿੱਚੀ ਜਾਵੇ.
ਰਾਇਸ ਨੇ ਕੱਲ੍ਹ ਇਹ ਵੀ ਚਿਤਾਵਨੀ ਦਿੱਤੀ ਕਿ ਕਬਜ਼ਾਏ ਗਏ ਪੱਛਮੀ ਤੱਟ ਉੱਪਰ ਇਸਰਾਇਲੀ ਬਸਤੀਆਂ ਦੇ ਵਿਸਥਾਰ ਨੂੰ ਇਸ ਕਾਰਣ ਜਾਇਜ ਕਰਾਰ ਨਹੀਂ ਦਿੱਤਾ ਜਾ ਸਕਦਾ ਕਿ ਇਹ ਮਕਾਨ ਜਾਂ ਬਸਤੀਆਂ ਕਈ ਦਹਾਕਿਆਂ ਦੇ ਲੰਮੇ ਵਿਵਾਦ ਦੇ ਅੰਤਮ ਹਲ ਅਧੀਨ ਇਸਰਾਇਲੀ ਹੱਥਾਂ ਵਿਚ ਰਹਿਣਗੀਆਂ.
ਲੰਦਨ ਅਤੇ ਪੱਛਮੀ ਏਸ਼ੀਆ ਵਿਚ ਦੋਵੇਂ ਪੱਖਾਂ ਦੇ ਸਮਝੌਤਾ ਕਾਰਾਂ ਨਾਲ ਮੁਲਾਕਾਤ ਤੋਂ ਪਹਿਲਾਂ ਰਾਇਸ ਨੇ ਕਿਹਾ ਕਿ ਆਖਰਕਾਰ ਸੱਭ ਤੋਂ ਬਿਹਤਰ ਜਵਾਬ ਇਹੋ ਨਿਰਧਾਰਤ ਕਰਨਾ ਹੈ ਕਿ ਇਸਰਾਇਲ ਅਤੇ ਫਿਲਸਤੀਨ ਵਿਚ ਕੀ ਹੋਣ ਜਾ ਰਿਹਾ ਹੈ.
ਰਾਇਸ ਨੇ ਕਿਹਾ ਕਿ ਸਰਹੱਦਾਂ ਨਿਰਧਾਰਤ ਕਰਨਾ ਹੀ ਸਮੱਸਿਆ ਦਾ ਸੱਭ ਤੋਂ ਬਿਹਤਰ ਹੱਲ ਹੈ ਜੋ ਅਸੀਂ ਕਰ ਸਕਦੇ ਹਾਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|