ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਇਰਾਨ ਨੇ ਕੀਤੀ ਹਿਲੇਰੀ ਦੀ ਸ਼ਿਕਾਇਤ
ਸੰਰਾ(ਭਾਸ਼ਾ), ਸ਼ੁਕਰਵਾਰ, 2 ਮਈ 2008   ( 10:58 IST )
ਇਰਾਨ ਦੇ ਸੰਯੁਕਤ ਰਾਸ਼ਟਰ ਮਿਸ਼ਨ ਨੇ ਸੁਰੱਖਿਆ ਪਰੀਸ਼ਦ ਵਿਚ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਸੰਭਾਵਿਤ ਉਮੀਦਵਾਰ ਹਿਲੇਰੀ ਦੀ ਸ਼ਿਕਾਇਤ ਕੀਤੀ ਹੈ.

ਹਿਲੇਰੀ ਨੇ 22 ਅਪ੍ਰੈਲ ਨੂੰ ਏਬੀਸੀ ਟੀਵੀ ਨੂੰ ਦਿੱਤੀ ਗਈ ਇੰਟਰਵਿਊ ਵਿਚ ਕਿਹਾ ਸੀ ਕਿ ਜੇਕਰ ਇਰਾਨ ਇਸਰਾਇਲ ਖਿਲਾਫ ਪਰਮਾਣੂ ਹਮਲਾ ਕਰਦਾ ਹੈ ਤਾਂ ਇਰਾਨ ਇਸਲਾਮੀ ਗਣਰਾਜ ਨੂੰ ਖਤਮ ਕਰ ਦਿੱਤਾ ਜਾਵੇਗਾ.

ਇਰਾਨ ਨੇ ਇਸ ਬਿਆਨ ਉੱਪਰ ਡੂੰਘੀ ਚਿੰਤਾ ਜਾਹਰ ਕੀਤੀ ਹੈ.ਸੰਯੁਕਤ ਰਾਸ਼ਟਰ ਵਿਚ ਇਰਾਨ ਦੇ ਉੱਪ ਰਾਜਦੂਤ ਮੇਂਹਦੀ ਦਾਨਿਸ਼ ਯਜ਼ਦੀ ਨੇ ਇੱਥੇ ਸੁਰੱਖਿਆ ਪਰੀਸ਼ਦ ਨੂੰ ਜਾਰੀ ਪੱਤਰ ਵਿਚ ਕਿਹਾ ਕਿ ਅਸੀਂ ਅਜਿਹੇ ਭੜਕਾਊ, ਅਣੁੱਚਿਤ ਅਤੇ ਗੈਰ ਜੁੰਮੇਵਾਰ ਬਿਆਨ ਦੀ ਸਖਤ ਨਿੰਦਿਆ ਕਰਦੇ ਹਾਂ.

ਉਹਨਾਂ ਕਿਹਾ ਕਿ ਅਜਿਹਾ ਬਿਆਨ ਸੰਯੁਕਤ ਰਾਸ਼ਟਰ ਚਾਰਟਰ ਦੀਆਂ ਬੁਨਿਆਦੀ ਵਿਵਸਥਾਵਾਂ ਅਤੇ ਅੰਤਰ ਰਾਸ਼ਟਰੀ ਨਿਯਮਾਂ ਦੀ ਉਲੰਘਨਾਂ ਹੈ.

ਉਹਨਾਂ ਕਿਹਾ ਕਿ ਇਰਾਨ ਦੀ ਇਸਰਾਇਲ ਉੱਪਰ ਹਮਲੇ ਦੀ ਕੋਈ ਯੋਜਨਾ ਨਹੀਂ ਹੈ ਅਤੇ ਸੀਨੇਟਰ ਹਿਲੇਰੀ ਦਾ ਇਹ ਬਿਆਨ ਇਰਾਨ ਖਿਲਾਫ ਸ਼ਕਤੀ ਦੇ ਪ੍ਰਯੋਗ ਦਾ ਅਣੁੱਚਿਤ ਅਤੇ ਝੂਠਾ ਵਿਖਾਵਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਹਾਜ ਹਾਦਸੇ 'ਚ ਦੋ ਅਮਰੀਕੀ ਪਾਇਲਟ ਮਰੇ
ਪਾਕਿ ਪਰਮਾਣੂ ਬੰਬ ਤੋਂ ਚਿੰਤਤ ਅਮਰੀਕੀ ਸੀਨੇਟਰ
ਸੋਮਾਲੀਆ 'ਚ ਅਮਰੀਕੀ ਹਮਲਾ,11 ਹਲਾਕ
ਚੀਨ 'ਚ ਪੱਛਮ ਵਿਰੋਧੀ ਪ੍ਰਦਰਸ਼ਨ
ਯੇਚੁਰੀ ਵੱਲੋਂ ਨੇਪਾਲੀ ਨੇਤਾਵਾਂ ਨਾਲ ਚਰਚਾ
ਮੁਸ਼ੱਰਫ ਬੁਸ਼ ਤੋਂ ਜਿਆਦਾ ਪ੍ਰਭਾਵਸ਼ਾਲੀ : ਸਰਵੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace