ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪਾਕਿ ਪਰਮਾਣੂ ਬੰਬ ਤੋਂ ਚਿੰਤਤ ਅਮਰੀਕੀ ਸੀਨੇਟਰ
ਵਾਸ਼ਿੰਗਟਨ(ਭਾਸ਼ਾ), ਸ਼ੁਕਰਵਾਰ, 2 ਮਈ 2008   ( 10:31 IST )
ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਅਮਰੀਕਾ ਦੇ ਇੱਕ ਸੀਨੀਅਰ ਸੰਸਦ ਮੈਂਬਰ ਨੇ ਪਾਕਿਸਤਾਨ ਕੋਲ ਅਜਿਹੇ ਹਥਿਆਰਾਂ ਨੂੰ ਲੈ ਕੇ ਗੰਭੀਰ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਦੇਸ਼ ਵਿਚ ਇਸਲਾਮੀ ਕੱਟੜਪੰਥੀਆਂ ਦੇ ਨਾਟਕੀ ਉਭਾਰ ਨੇ ਸਥਿੱਤੀ ਨੂੰ ਹੋਰ ਚਿੰਤਾ ਯੋਗ ਬਣਾ ਦਿੱਤਾ ਹੈ.

ਡੈਮੋਕ੍ਰੇਟ ਸੀਨੇਟਰ ਡਿਆਨੇ ਫੇਨਸਟੀਨ ਨੇ ਊਰਜਾ ਸੰਬੰਧੀ ਸੀਨੇਟ ਦੀ ਉੱਪ ਸੰਮਤੀ ਸਾਹਮਣੇ ਕਿਹਾ ਕਿ ਪਾਕਿਸਤਾਨ ਕੋਲ ਪਰਮਾਣੂ ਹਥਿਆਰ ਹਨ ਅਤੇ ਉੱਥੇ ਅਸਥਿੱਰ ਸਰਕਾਰ ਹੈ.ਜਿੱਥੋਂ ਤੱਕ ਅੱਤਵਾਦ ਦਾ ਸੰਬੰਧ ਹੈ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਗ੍ਰਾਂਉਂਡ ਜ਼ੀਰੋ ਦਾ ਨਾਂ ਦਿੱਤਾ ਹੈ.

ਫੇਨਸਟੀਨ ਨੇ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਕੁੱਝ ਲੋਕਾਂ ਨੂੰ ਪੁੱਛੋ ਕਿ ਸੱਭ ਤੋਂ ਵੱਧ ਖਤਰਨਾਕ ਪਰਮਾਣੂ ਸਥਿੱਤੀ ਕੀ ਹੈ ਤਾਂ ਅਸੀਂ ਕਹਾਂਗੇ ਕਿ ਇਹ ਪਾਕਿਸਤਾਨ ਹੈ.

ਮੇਰੇ ਸਾਹਮਣੇ ਸਵਾਲ ਹੈ ਕਿ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਕੀ ਕੀਤਾ ਜਾਵੇ ਤਂ ਜੋ ਹਥਿਆਰ ਸੁਰੱਖਿਅਤ ਰਹਿਣ ਅਤੇ ਸਰਕਾਰ ਦੀ ਸਥਿੱਰਤਾ ਦੀ ਸਥਿੱਤੀ ਵਿਚ ਸੁਧਾਰ ਲਈ ਅਸਲ ਵਿਚ ਕੀ ਕੀਤਾ ਜਾਵੇ.ਇਹ ਆਖਰਕਾਰ ਪਰਮਾਣੂ ਹਥਿਆਰ ਪ੍ਰੋਗਰਾਮ ਦੀ ਸਥਿੱਰਤਾ ਨਾਲ ਜੁੜਿਆ ਮਸਲਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਮਾਲੀਆ 'ਚ ਅਮਰੀਕੀ ਹਮਲਾ,11 ਹਲਾਕ
ਚੀਨ 'ਚ ਪੱਛਮ ਵਿਰੋਧੀ ਪ੍ਰਦਰਸ਼ਨ
ਯੇਚੁਰੀ ਵੱਲੋਂ ਨੇਪਾਲੀ ਨੇਤਾਵਾਂ ਨਾਲ ਚਰਚਾ
ਮੁਸ਼ੱਰਫ ਬੁਸ਼ ਤੋਂ ਜਿਆਦਾ ਪ੍ਰਭਾਵਸ਼ਾਲੀ : ਸਰਵੇ
ਅਮਰੀਕੀ ਸੂਚੀ 'ਚ ਜੈਸ਼, ਲਸ਼ਕਰ, ਹਰਕਤ
ਚੱਕਰਵਾਤੀ ਤੁਫਾਨ ਬੰਗਲਾਦੇਸ਼ ਵੱਲ ਵਧਣ ਦਾ ਡਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace