ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਚੀਨ 'ਚ ਪੱਛਮ ਵਿਰੋਧੀ ਪ੍ਰਦਰਸ਼ਨ
ਬੀਜਿੰਗ(ਭਾਸ਼ਾ), ਸ਼ੁਕਰਵਾਰ, 2 ਮਈ 2008   ( 09:47 IST )
ਚੀਨ ਵਿਚ ਪੱਛਮ ਵਿਰੋਧੀ ਪ੍ਰਦਰਸ਼ਨ ਦੇ ਨਵੇਂ ਦੌਰ ਵਿਚ ਫ੍ਰਾਂਸ ਦੀ ਖੁਦਰਾ ਕੰਪਨੀ ਅਤੇ ਅਮਰੀਕੀ ਪ੍ਰਸਾਰਨ ਕਰਤਾ ਸੀਐਨਐਨ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ.

ਵਿਰੋਧ ਪ੍ਰਦਰਸ਼ਨ ਦੇ ਇਸ ਦੌਰ ਵਿਚ ਵੱਡੀ ਗਿਣਤੀ ਵਿਚ ਲੋਕ ਸੜ੍ਹਕਾਂ ਉੱਪਰ ਉੱਤਰ ਆਏ ਅਤੇ ਉਹਨਾਂ ਨੇ ਪੱਛਮੀ ਦੇਸ਼ਾਂ ਉੱਪਰ ਤਿੱਬਤ ਦੇ ਮਸਲੇ ਉੱਪਰ ਪੱਖਪਾਤ ਪੂਰਨ ਰਵੱਈਆ ਵਰਤਣ ਦਾ ਆਰੋਪ ਲਗਾਇਆ.

ਪੈਰਿਸ ਵਿਚ ਓਲੰਪਿਕ ਰਿਲੇ ਟਾਰਚ ਵਿਚ ਰੁਕਾਵਟ ਪੈਦਾ ਕੀਤੇ ਜਾਣ ਅਤੇ ਪੱਛਮੀ ਮੀਡੀਆ ਵੱਲੋਂ ਤਿੱਬਤ ਮੁੱਦੇ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀਆਂ ਖਬਰਾਂ ਦੇ ਇੱਕ ਹਫਤੇ ਮਗਰੋਂ ਚੀਨ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ.

ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਚੀਨੀ ਝੰਡੇ ਸਨ ਅਤੇ ਉਹ ਤਿੱਬਤ ਦੀ ਸੁਤੰਤਰਤਾ ਦੀ ਮੰਗ ਅਤੇ ਫ੍ਰਾਂਸ ਦੇ ਖੁੱਦਰਾ ਸਟੋਰ ਖਿਲਾਫ ਨਾਅਰੇ ਲਗਾ ਰਹੇ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯੇਚੁਰੀ ਵੱਲੋਂ ਨੇਪਾਲੀ ਨੇਤਾਵਾਂ ਨਾਲ ਚਰਚਾ
ਮੁਸ਼ੱਰਫ ਬੁਸ਼ ਤੋਂ ਜਿਆਦਾ ਪ੍ਰਭਾਵਸ਼ਾਲੀ : ਸਰਵੇ
ਅਮਰੀਕੀ ਸੂਚੀ 'ਚ ਜੈਸ਼, ਲਸ਼ਕਰ, ਹਰਕਤ
ਚੱਕਰਵਾਤੀ ਤੁਫਾਨ ਬੰਗਲਾਦੇਸ਼ ਵੱਲ ਵਧਣ ਦਾ ਡਰ
ਸਰਬਜੀਤ ਨੂੰ ਸਮਰਥਨ ਜਾਰੀ ਰਹੇਗਾ:ਬਰਨੀ
ਪਾਕਿ 'ਚ ਆਤਮਘਾਤੀ ਹਮਲਾ,15 ਜ਼ਖਮੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace