|
| ਯੇਚੁਰੀ ਵੱਲੋਂ ਨੇਪਾਲੀ ਨੇਤਾਵਾਂ ਨਾਲ ਚਰਚਾ |
| ਕਾਠਮਾਂਡੂ(ਭਾਸ਼ਾ), ਸ਼ੁਕਰਵਾਰ, 2 ਮਈ 2008 ( 09:39 IST ) | |
ਨੇਪਾਲ ਵਿਚ ਨਵੀਂ ਗਠਬੰਧਨ ਸਰਕਾਰ ਦੇ ਗਠਨ ਤੋਂ ਪਹਿਲਾਂ ਸਾਬਕਾ ਮਾਕਪਾ ਨੇਤਾ ਸੀਤਾ ਰਾਮ ਯੇਚੁਰੀ ਨੇ ਕੱਲ੍ਹ ਸੀਨੀਅਰ ਨੇਪਾਲੀ ਰਾਜਨੇਤਾਵਾਂ ਨਾਲ ਵਿਚਾਰ ਚਰਚਾ ਕੀਤੀ.
ਇਹਨਾਂ ਨੇਤਾਵਾਂ ਵਿਚ ਸੀਪੀਐਨ ਯੂਐਮਐਲ ਨੇਤਾ ਮਾਧਵ, ਨੇਪਾਲ ਅਤੇ ਸੰਯੁਕਤ ਰਾਸ਼ਟਰ ਮੁਹਿੰਮ ਦੇ ਮੁੱਖੀ ਇਆਨ ਮਾਰਟਿਨ ਸ਼ਾਮਲ ਸਨ.ਨੇਪਾਲ ਦੀ ਨਵੀਂ ਸਰਕਾਰ ਦੀ ਅਗਵਾਈ ਸਾਬਕਾ ਬਾਗੀਆਂ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ.
ਦੋ ਦਿਨਾ ਨੇਪਾਲ ਯਾਤਰਾ ਉੱਪਰ ਆਏ ਯੇਚੁਰੀ ਨੇ ਭਾਸ਼ਾ ਨੂੰ ਕਿਹਾ ਕਿ ਨਵੇਂ ਜਨਤਾਂਤ੍ਰਿਕ ਨੇਪਾਲ ਗਣਰਾਜ ਦੇ ਗਠਬੰਧਨ ਲਈ ਮੈਂ ਭਾਰਤ ਦੇ ਲੋਕਾਂ ਦੀਆਂ ਸ਼ੁੱਭ ਕਾਮਨਾਵਾਂ ਨਾਲ ਇੱਥੇ ਆਇਆ ਹਾਂ.
ਯੇਚੁਰੀ ਅੱਜ ਪ੍ਰਧਾਨ ਮੰਤਰੀ ਗਿਰੀਜਾ ਪ੍ਰਸਾਦ ਕੋਈਰਾਲਾ ਅਤੇ ਮਾਉਵਾਦੀ ਮੁਖੀ ਪ੍ਰਚੰਡ ਨਾਲ ਮੁਲਾਕਾਤ ਕਰਨਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|