|
| ਸਰਬਜੀਤ ਨੂੰ ਸਮਰਥਨ ਜਾਰੀ ਰਹੇਗਾ:ਬਰਨੀ |
| ਇਸਲਾਮਾਬਾਦ(ਭਾਸ਼ਾ), 2 ਮਈ 2008 ( 08:46 IST ) | |
ਪਾਕਿਸਤਾਨ ਦੇ ਸਾਬਕਾ ਮਨੁੱਖੀ ਅਧਿਕਾਰ ਮੰਤਰੀ ਅੰਸਾਰ ਬਰਨੀ ਨੇ ਕਿਹਾ ਕਿ ਭਾਰਤੀ ਨਾਗਰਿਕ ਸਰਬਜੀਤ ਸਿੰਘ ਨੂੰ ਉਹ ਸਮਰਥਨ ਦਿੰਦੇ ਰਹਿਣਗੇ ਜਿਸ ਨੂੰ ਬਿਨਾਂ ਕਿਸੇ ਠੋਸ ਸਬੂਤ ਦੇ ਸਜ਼ਾ ਸੁਣਾਈ ਗਈ ਹੈ.
ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਬਜੀਤ ਨੂੰ ਫਾਂਸੀ ਦੇਣਾ ਮਨੁੱਖਤਾ ਦੇ ਕਤਲ ਬਰਾਬਰ ਹੋਵੇਗਾ ਕਿਉਂ ਜੋ ਉਸ ਨੂੰ ਬਿਨਾਂ ਕਿਸੇ ਠੋਸ ਸਬੂਤ ਦੇ ਦੋਸ਼ੀ ਕਰਾਰ ਦਿੱਤਾ ਗਿਆ ਹੈ.
ਜਿਕਰਯੋਗ ਹੈ ਕਿ ਸਰਬਜੀਤ ਉੱਪਰ ਪੰਜਾਬ ਰਾਜ ਵਿਚ 1990 ਵਿਚ ਬੰਬ ਧਮਾਕੇ ਕਰਾਉਣ ਦਾ ਆਰੋਪ ਹੈ.ਉਸ ਦੇ ਪਰਿਵਾਰ ਨੇ ਇਸ ਆਰੋਪ ਨੂੰ ਖਾਰਜ ਕੀਤਾ ਹੈ ਕਿ ਸਰਬਜੀਤ ਭਾਰਤੀ ਜਸੂਸ ਹੈ.ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿਚ ਦਾਖਲ ਹੋ ਗਿਆ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|